Advertisment

ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿਖੇ ਵਿਦਿਆਰਥੀ 9 ਅਪ੍ਰੈਲ 2022 ਨੂੰ ਅਰਜੀ ਫਾਰਮ ਦੇਣ

author-image
Pardeep Singh
Updated On
New Update
ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿਖੇ ਵਿਦਿਆਰਥੀ 9 ਅਪ੍ਰੈਲ 2022 ਨੂੰ ਅਰਜੀ ਫਾਰਮ ਦੇਣ
Advertisment
ਅੰਮ੍ਰਿਤਸਰ:ਜਿਹਨਾਂ ਉਮੀਦਵਾਰਾਂ ਨੇ ਜਵਾਹਰ ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿੱਚ ਨੌਵੀਂ (ਲੈਂਟਰਲ ਐਂਟਰੀ-2022) ਜਮਾਤ ਵਿੱਚ ਦਾਖ਼ਲਾ ਲੈਣ ਲਈ ਆਵੇਦਨ ਪੱਤਰ (ਅਰਜ਼ੀ/ਪ੍ਰਾਰਥਨਾ ਫਾਰਮ) ਭਰੇ ਹਨ। ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਪ੍ਰਵੇਸ਼ ਪਰੀਖਿਆ 09 ਅਪ੍ਰੈਲ 2022 ਨੂੰ ਸਮਾਂ ਸਵੇਰੇ 11:15 ਵਜੇ ਤੋਂ 01:45 ਵਜੇ ਤੱਕ ਹੋਣੀ ਹੈ।
Advertisment
publive-image  ਸਾਰੇ ਉਮੀਦਵਾਰ ਪਰੀਖਿਆ ਦੇ ਦਿਨ (ਸ਼ਨੀਵਾਰ 09 ਅਪ੍ਰੈਲ 2022 ਨੁੰ ਸਵੇਰੇ 10:00 ਵਜੇ) ਜਵਾਹਰ ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿਖੇ ਪਹੁੰਚਣ।ਸਾਰੇ ਉਮੀਦਵਾਰ ਆਪਣੇ ਰੋਲ ਨੰਬਰ ਕਾਰਡ ਜਵਾਹਰ ਨਵੋਦਿਆ ਵਿਦਿਆਲਿਆ, ਭੀਲੋਵਾਲ, ਅੰਮ੍ਰਿਤਸਰ-2 ਜਾਂ ਵੈੱਬਸਾਈਟ www.navodaya.gov.in ਤੋਂ ਪ੍ਰਾਪਤ ਕਰ ਸਕਦੇ ਹਨ। publive-image ਇਹ ਵੀ ਪੜ੍ਹੋ:ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ: ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ publive-image -PTC News-
latest-news punjab-news students navodayavidyalayabhilowal amritsar-2 submit-application %e0%a8%a8%e0%a8%b5%e0%a9%8b%e0%a8%a6%e0%a8%bf%e0%a8%86-%e0%a8%b5%e0%a8%bf%e0%a8%a6%e0%a8%bf%e0%a8%86%e0%a8%b2%e0%a8%bf%e0%a8%86-%e0%a8%ad%e0%a9%80%e0%a8%b2%e0%a9%8b%e0%a8%b5%e0%a8%be%e0%a8%b2 %e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-2-%e0%a8%b5%e0%a8%bf%e0%a8%96%e0%a9%87-%e0%a8%b5%e0%a8%bf%e0%a8%a6%e0%a8%bf%e0%a8%86%e0%a8%b0%e0%a8%a5%e0%a9%80-9
Advertisment

Stay updated with the latest news headlines.

Follow us:
Advertisment