ਰਿਆਨ ਇੰਟਰਨੈਸ਼ਨਲ ਸਕੂਲ ਕਤਲ ਮਾਮਲਾ: ਤਾਂ ਇਸ ਵਿਅਕਤੀ ਨੇ ਦੇਖੀ ਸੀ ਪੂਰੀ ਵਾਰਦਾਤ?

Subash garg describes murder incident, makes shocking revelations!
Subash garg describes murder incident, makes shocking revelations!

ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ‘ਚ ਪ੍ਰਦੁਮਨ ਦੀ ਹੋਈ ਹੱਤਿਆ ਨੂੰ ਲੈ ਕੇ ਪਹਿਲੀ ਵਾਰ ਉਥੇ ਮੌਜੂਦ ਕਿਸੇ ਚਸ਼ਮਦੀਦ ਦੇ ਬਿਆਨ ਸਾਹਮਣੇ ਆਏ ਹਨ। ਗਵਾਹ ਸੁਭਾਸ਼ ਗਰਗ ਉਥੇ ਮੌਜੂਦ ਸਨ।ਦੱਸ ਦੇਈਏ ਕਿ ਇਹਨਾਂ ਦੇ ਬੱਚੇ ਵੀ ਇਸੇ ਸਕੂਲ ‘ਚ ਹੀ ਪੜ੍ਹਦੇ ਹਨ। Subash garg describes murder incident
Subash garg describes murder incident, makes shocking revelations!ਸੁਭਾਸ਼ ਗਰਗ ਨੇ ਇਹ ਪੂਰੀ ਵਾਰਦਾਤ ਆਪਣੀਆਂ ਅੱਖਾਂ ਨਾਲ ਦੇਖੀ ਹੈ। ਸੁਭਾਸ਼ ਅਪਾਣੇ ਮੁੰਡੇ ਦੀ ਫੀਸ ਭਰਨ ਲਈ ਸਕੂਲ ਗਏ ਹੋਏ ਸਨ ਜਦੋਂ ਅਚਾਨਕ ਸਕੂਲ ‘ਚ ਭੱਜਦੌੜ ਮਚ ਗਈ ਸੀ। ਉਹਨਾਂ ਕਿਹਾ ਕਿ ਕਿਸੇ ਨੂੰ ਕੁਝ ਨਹੀਂ ਸਮਝ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਕੁਝ ਦੇਰ ਖੂਨ ਬਾਅਦ ਖੂਨ ਨਾਲ ਲਥਪਥ ਪ੍ਰਦੁਮਨ ਨੂੰ ਗੋਦੀ ‘ਚ ਚੁੱਕ ਕੇ ਲੋਕ ਗੱਡੀ ਵੱਲ ਨੂੰ ਭੱਜੇ ਆ ਰਹੇ ਸਨ। ਬਾਥਰੂਮ ਅਤੇ ਕਾਰੀਡੋਰ ‘ਚ ਵੀ ਪੂਰਾ ਖੂਨ ਫੈਲਿਆ ਹੋਇਆ ਸੀ।
Subash garg describes murder incident, makes shocking revelations!ਸੁਭਾਸ਼ ਗਰਗ ਨੇ ਆਰੋਪੀ ਅਸ਼ੋਕ ਨੂੰ ਵੀ ਖੂਨ ਨਾਲ ਭਿੱਜੇ ਕੱਪੜਿਆਂ ਨਾਲ ਦੇਖਿਆ ਸੀ, ਲੇਕਿਨ ਅਸ਼ੋਕ ਨੇ ਸੁਭਾਸ਼ ਨੂੰ ਕਿਹਾ ਕਿ ਉਹ ਪ੍ਰਦੁਮਨ ਨੂੰ ਗੱਡੀ ਤੱਕ ਲੈ ਕੇ ਆਇਆ ਹੈ। ਗਰਗ ਨੇ ਕਿਹਾ ਕਿ ਅਸ਼ੋਕ ਦੇ ਚਿਹਰੇ ‘ਤੇ ਕੋਈ ਡਰ ਨਹੀਂ ਸੀ ਅਤੇ ਉਸਨੇ ਆਪਣੀ ਸ਼ਰਟ ਨੂੰ ਵੀ ਧੋ ਲਿਆ ਸੀ। ਇਹੀ ਨਹੀਂ ਕਿ ਸਕੂਲ ਦੇ ਵੱਲੋਂ ਕੋਰੀਡੋਰ ‘ਚ ਪਏ ਖੂਨ ਤੱਕ ਨੂੰ ਸਾਫ ਕਰਵਾ ਦਿੱਤਾ ਗਿਆ ਸੀ।
Subash garg describes murder incident, makes shocking revelations!ਸੁਭਾਸ਼ ਗਰਗ ਨੇ ਇਸਦਾ ਵੀ ਵਿਰੋਧ ਕੀਤਾ ਸੀ ਕਿ ਪੁਲਿਸ ਦੇ ਆਉਣ ਤੱਕ ਸਬੂਤਾਂ ਨਾਲ ਛੇੜਛਾੜ ਨਾ ਕਰੋ।
Subash garg describes murder incident, makes shocking revelations!ਇਸ ਮਾਮਲੇ ‘ਚ ਸੁਭਾਸ਼ ਗਰਗ ਦੀ ਗਵਾਹੀ ਨਾਲ ਕੇਸ ਦੇ ਸੁਲਝਣ ‘ਚ ਬਹੁਤ ਮਦਦ ਮਿਲ ਸਕਦੀ ਹੈ।

—PTC News