Sat, Apr 20, 2024
Whatsapp

ਇੱਕ ਹੋਰ ਮਹਿਲਾ ਨਾਲ ਹੋਇਆ ਜਬਰ ਜਿਨਾਹ

Written by  Joshi -- September 24th 2017 11:32 AM -- Updated: September 24th 2017 12:23 PM
ਇੱਕ ਹੋਰ ਮਹਿਲਾ ਨਾਲ ਹੋਇਆ ਜਬਰ ਜਿਨਾਹ

ਇੱਕ ਹੋਰ ਮਹਿਲਾ ਨਾਲ ਹੋਇਆ ਜਬਰ ਜਿਨਾਹ

ਪਤੀ ਨੇ ਖੁਦ ਦੇਖਿਆ ਪੰਜ ਲੋਕ ਮੇਰੇ ਉਪਰ ਸਨ sudan female violence ਇੱਕ ਗੈਂਗਰੇਪ ਦੀ ਸ਼ਿਕਾਰ ਮਹਿਲਾ ਨੇ ਜਦੋਂ ਆਪਣੀ ਹੱਡ ਬੀਤੀ ਸੁਣਾਈ ਤਾਂ ਸਾਰੇ ਇੱਕ ਵਾਰ ਇਹ ਸੋਚਣ ਲਈ ਮਜਬੂਰ ਜ਼ਰੂਰ ਹੋ ਗਏ ਸਨ ਕਿ ਕਿੱਥੇ ਹੈ ਇਨਸਾਨੀਅਤ! sudan female violence sudan female violence: 5 people gangraped woman, attacked her husbandਇਕ ਰਿਪੋਰਟ ਵਿੱਚ ਸੁਡਾਨ 'ਚ ਮਹਿਲਾਵਾਂ ਦੇ ਉਪਰ ਹੋ ਰਹੇ ਜ਼ੁਲਮਾਂ ਦਾ ਖੁਲਾਸਾ ਹੋਇਆ ਹੈ। ਦੱਖਣੀ ਸੁਡਾਨ ਨੂੰ 2011'ਚ ਆਜ਼ਾਦੀ ਮਿਲੀ, ਲੇਕਿਨ 2013 'ਚ ਉਥੇ ਸਿਵਿਲ ਵਾਰ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਤੋਂ ਲਗਾਤਾਰ ਉਥੇ ਅਵਿਵਸਥਾ ਦਾ ਮਾਹੌਲ ਹੈ। ਸਰਕਾਰੀ ਫੋਰਸ ਅਤੇ ਵਿਰੋਧੀ ਗੁਟਾਂ, ਦੋਵਾਂ ਨੂੰ ਹੀ ਵਾਰ ਕ੍ਰਾਈਮ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। 2015 ਵਿੱਚ ਇੱਥੇ ਸ਼ਾਂਤੀ ਦੇ ਲਈ ਸਮਝੌਤਾ ਹੋਇਆ, ਲੇਕਿਨ ਇਸ ਤੋਂ ਬਾਅਦ ਵੀ ਲੜਾਈ ਜਾਰੀ ਰਹੀ ਸੀ। sudan female violence: 5 people gangraped woman, attacked her husbandਰਿਪੋਰਟ ਦੇ ਮੁਤਾਬਕ, ਹਜ਼ਾਰਾਂ ਮਹਿਲਾਵਾਂ ਨੂੰ ਇੱਥੇ ਗੈਂਗਰੇਪ ਅਤੇ ਸੈਕਸ਼ੁਅਲ ਸਲੇਵਰੀ (ਗੁਲਾਮੀ) ਦਾ ਸਾਹਮਣਾ ਕਰਨਾ ਪੈਂਦਾ ਹੈ। ਅਲਜਜੀਰਾ ਨੇ ਕਈ ਮਹਿਲਾ ਸਰਵਾਵਾਈਰਜ਼ ਨਾਲ ਗੱਲਬਾਤ ਕੀਤੀ ਅਤੇ ਉਹਨਾਂ 'ਚ ਇੱਲ ਮਹਿਲਾ ਨੇ ਕਿਹਾ ਕਿ "ਮੇਰੇ ਪਤੀ ਕੁਝ ਦੂਰ ਪਿੱਛੇ ਸਨ, ਜਦੋਂ ਉਹ ਆਏ ਤਾਂ ਉਹਨਾਂ ਨੇ ਦੇਖਿਆ ਕਿ 5 ਲੋਕ ਮੇਰੇ ਉਪਰ ਸਨ। ਪਤੀ ਨੇ ਉਹਨਾਂ ਨੂੰ ਰੁਕਣ ਲਈ ਕਿਹਾ। ਬਲਾਤਕਾਰੀਆਂ ਨੇ ਉਹਨਾਂ ਨੂੰ ਚਾਕੂ ਨਾਲ ਮਾਰਿਆ। sudan female violence sudan female violence: 5 people gangraped woman, attacked her husbandਮਹਿਲਾ ਨੇ ਇਹ ਵੀ ਦੱਸਿਆ ਕਿ ਪੰਜ ਲੋਕ ਸਰਕਾਰੀ ਸੁਰੱਖਿਆ ਬਲ ਦੇ ਜਵਾਨ ਸਨ। ਉਹਨਾਂ ਨੇ ਉਸ ਮਹਿਲਾ ਦੇ ਨਾਲ ਨਾਲ ਹੋਰ 4 ਮਹਿਲਾਵਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਸੀ। sudan female violence: 5 people gangraped woman, attacked her husbandਉਹਨਾਂ ਨੇ ਵੀ ਦੱਸਿਆ ਕਿ ਉਸ ਮਹਿਲਾ ਦੇ ਨਾਲ ਇੱਕ ਮਹਿਲਾ ਨੇ ਦੱਸਿਆ ਕਿ ਤਿੰਨ ਜਵਾਨਾਂ ਨੇ ਉਹਨਾਂ ਦੀ 60 ਸਾਲ ਦੀ ਮਾਂ ਰੇਪ ਕੀਤਾ ਜਦੋਂ ਉਹ ਖੇਤਾਂ ਵਿੱਚ ਕੰਮ ਕਰ ਰਹੀ ਸੀ। sudan female violence sudan female violence: 5 people gangraped woman, attacked her husbandਸੋਫੀਆ ਨਾਮ ਦੀ ਮਹਿਲਾ ਨੇ ਕਿਹਾ ਕਿ ਇੱਕ ਪਿੰਡ ਦੇ ਸੈਨਿਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਹੋਰ ਮਹਿਲਾਵਾਂ ਦੇ ਨਾਲ ਉਹਨਾਂ ਨੂੰ ਸੈਕਸ ਸਲੇਵ ਬਣਾ ਕੇ ਕਰੀਬ ਇੱਕ ਮਹੀਨੇ ਤੱਕ ਰੱਖਿਆ ਸੀ। ਜਦੋਂ ਮਹਿਲਾ ਨੇ ਦੱਸਿਆ ਕਿ ਉਹ ਵਿਧਵਾ ਹੈ ਉਹ ਬੱਚਿਆਂ ਦੀ ਮਾਂ ਹੈ, ਤਾਂ ਵੀ ਦੋਸ਼ੀਆਂ ਨੇ ਰਹਿਮ ਨਹੀਂ ਕੀਤਾ ਸੀ। ਇੱਕ ਪਾਸੇ ਅਸੀਂ ਦੁਨੀਆਂ ਨੂੰ ਆਪਸ 'ਚ ਜੋੜ ਕੇ ਗਲੋਬਲਾਈਜ਼ੇਸ਼ਨ ਦੀ ਗੱਲ ਕਰ ਰਹੇ ਹਾਂ, ਦੂਸਰੇ ਪਾਸੇ ਅਜਿਹੀਆਂ ਘਟਨਾਵਾਂ ਸਾਨੂੰ ਮੁੱਢ ਤੋਂ ਸਾਡੇ ਨਜ਼ਰੀਏ ਬਾਰੇ ਸੋਚਣ ਲਈ ਜ਼ਰੂਰ ਮਜਬੂਰ ਕਰਦੀਆਂ ਹਨ। —PTC News


  • Tags

Top News view more...

Latest News view more...