Advertisment

ਸੁਖਬੀਰ ਵੱਲੋਂ ਕੈਪਟਨ ਨੂੰ ਚੁਣੌਤੀ , ਸਾਨੂੰ ਬਰਾਬਰ ਸਮਾਂ ਦਿਓ ਅਤੇ ਉੱਥੇ ਬਹਿਸ ਕਰੋ

author-image
Shanker Badra
New Update
ਸੁਖਬੀਰ ਵੱਲੋਂ ਕੈਪਟਨ ਨੂੰ ਚੁਣੌਤੀ , ਸਾਨੂੰ ਬਰਾਬਰ ਸਮਾਂ ਦਿਓ ਅਤੇ ਉੱਥੇ ਬਹਿਸ ਕਰੋ
Advertisment
ਸੁਖਬੀਰ ਵੱਲੋਂ ਕੈਪਟਨ ਨੂੰ ਚੁਣੌਤੀ , ਸਾਨੂੰ ਬਰਾਬਰ ਸਮਾਂ ਦਿਓ ਅਤੇ ਉੱਥੇ ਬਹਿਸ ਕਰੋ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕੈਪਟਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਚੁੱਪ ਚੁਪੀਤੇ ਬਲਜੀਤ ਸਿੰਘ ਦਾਦੂਵਾਲ ਨੂੰ ਆਪਣੀ ਰਿਹਾਇਸ਼ ਉੱਤੇ ਮਿਲਣਾ ਜਰੂਰੀ ਸਮਝਿਆ ਸੀ।ਜੇ ਤੁਸੀਂ ਇਸ ਝੂਠੀ ਰਿਪੋਰਟ 'ਤੇ ਚਰਚਾ ਕਰਨਾ ਚਾਹੁੰਦੇ ਹੋ ਤਾਂ ਅਸੀਂ ਤਿਆਰ ਹਾਂ ਪਰ ਸਾਨੂੰ ਬਰਾਬਰ ਦਾ ਸਮਾਂ ਦਿਓ ਅਤੇ ਮੈਂ ਹੁਣ ਵੀ ਵਿਧਾਨ ਸਭਾ ਵਿਚ ਵਾਪਸ ਆਵਾਂਗਾ। ਦੱਸ ਦੇਈਏ ਕਿ ਕਾਂਗਰਸ 1 ਘੰਟਾ 20 ਮਿੰਟ , ਆਪ 21 ਮਿੰਟ ,ਅਕਾਲੀ ਦਲ 14 ਮਿੰਟ ,ਬੀਜੇਪੀ 3 ਮਿੰਟ ਅਤੇ ਲੋਕ ਇਨਸਾਫ ਪਾਰਟੀ ਨੂੰ 2 ਮਿੰਟ ਦਾ ਸਮਾਂ ਦਿੱਤਾ ਗਿਆ ਹੈ। -PTCNews-
latest-news punjab-news punjab-legislative-assembly punjab-vidhan-sabha latest-punjab-news india-latest-news news-in-punjabi news-from-punjab news-in-punjab vidhan-sabha-2018
Advertisment

Stay updated with the latest news headlines.

Follow us:
Advertisment