Fri, Apr 26, 2024
Whatsapp

ਸੁਖਜਿੰਦਰ ਰੰਧਾਵਾ ਅਤੇ ਰਜਿੰਦਰ ਬਾਜਵਾ ਦੀਆਂ ਵਧੀਕੀਆਂ ਦਾ ਹੁਣ ਲੋਕ ਲੈਣਗੇ ਬਦਲਾ :ਸੁਖਬੀਰ ਬਾਦਲ

Written by  Shanker Badra -- March 30th 2019 01:18 PM
ਸੁਖਜਿੰਦਰ ਰੰਧਾਵਾ ਅਤੇ ਰਜਿੰਦਰ ਬਾਜਵਾ ਦੀਆਂ ਵਧੀਕੀਆਂ ਦਾ ਹੁਣ ਲੋਕ ਲੈਣਗੇ ਬਦਲਾ :ਸੁਖਬੀਰ ਬਾਦਲ

ਸੁਖਜਿੰਦਰ ਰੰਧਾਵਾ ਅਤੇ ਰਜਿੰਦਰ ਬਾਜਵਾ ਦੀਆਂ ਵਧੀਕੀਆਂ ਦਾ ਹੁਣ ਲੋਕ ਲੈਣਗੇ ਬਦਲਾ :ਸੁਖਬੀਰ ਬਾਦਲ

ਸੁਖਜਿੰਦਰ ਰੰਧਾਵਾ ਅਤੇ ਰਜਿੰਦਰ ਬਾਜਵਾ ਦੀਆਂ ਵਧੀਕੀਆਂ ਦਾ ਹੁਣ ਲੋਕ ਲੈਣਗੇ ਬਦਲਾ :ਸੁਖਬੀਰ ਬਾਦਲ:ਫਤਿਹਗੜ੍ਹ ਚੂੜੀਆਂ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਾਝਾ ਫੇਰੀ ਦੇ ਦੂਸਰੇ ਦਿਨ ਹਲਕਾ ਫਤਿਹਗੜ੍ਹ ਚੂੜੀਆਂ 'ਚ ਪਹੁੰਚੇ ਹਨ। [caption id="attachment_276392" align="aligncenter" width="300"]Sukhbir Singh Badal Workers Meet Fatehgarh Churian Arrived
ਸੁਖਜਿੰਦਰ ਰੰਧਾਵਾ ਅਤੇ ਰਜਿੰਦਰ ਬਾਜਵਾ ਦੀਆਂ ਵਧੀਕੀਆਂ ਦਾ ਹੁਣ ਲੋਕ ਲੈਣਗੇ ਬਦਲਾ : ਸੁਖਬੀਰ ਬਾਦਲ[/caption] ਫਤਿਹਗੜ੍ਹ ਚੂੜੀਆਂ 'ਚ ਵਰਕਰ ਮਿੱਲਣੀ ਨੇ ਰੈਲੀ ਦਾ ਰੂਪ ਧਾਰਿਆ ਹੈ।ਇਸ ਦੌਰਾਨ ਵਰਕਰਾਂ ਤੇ ਸਪੋਟਰਾਂ ਦਾ ਜੋਸ਼ ਅਤੇ ਉਤਸ਼ਾਹ ਦੇਖਕੇ ਸੁਖਬੀਰ ਬਾਦਲ ਵੀ ਗੱਦ -ਗੱਦ ਹੋਏ ਹਨ।ਸੁਖਬੀਰ ਸਿੰਘ ਬਾਦਲ ਮਾਝਾ ਫੇਰੀ ਤੋਂ ਪੂਰੀ ਤਰ੍ਹਾਂ ਸੁਤੰਸ਼ਟ ਹੋਏ ਹਨ। [caption id="attachment_276390" align="aligncenter" width="300"]Sukhbir Singh Badal Workers Meet Fatehgarh Churian Arrived
ਸੁਖਜਿੰਦਰ ਰੰਧਾਵਾ ਅਤੇ ਰਜਿੰਦਰ ਬਾਜਵਾ ਦੀਆਂ ਵਧੀਕੀਆਂ ਦਾ ਹੁਣ ਲੋਕ ਲੈਣਗੇ ਬਦਲਾ : ਸੁਖਬੀਰ ਬਾਦਲ[/caption] ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀਆਂ ਵਧੀਕੀਆਂ ਦਾ ਲੋਕ ਹੁਣ ਬਦਲਾ ਲੈਣਗੇ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਇੰਚਾਰਜ ਰਵੀਕਰਨ ਕਾਹਲੌ ਦੇ ਯਤਨਾਂ ਸਦਕਾ ਵੱਡਾ ਇਕੱਠ ਹੋਇਆ ਹੈ।ਇਸ ਦੌਰਾਨ ਰਵੀਕਰਨ ਕਾਹਲੌ, ਨਿਰਮਲ ਸਿੰਘ ਕਾਹਲੋਂ, ਗੁਰਬਚਨ ਸਿੰਘ ਬੱਬੇਹਾਲੀ ਤੇ ਹੋਰ ਆਗੂਆਂ ਨੇ ਵੀ ਕਾਗਰਸ਼ 'ਤੇ ਨਿਸ਼ਾਨੇ ਕੱਸੇ ਹਨ। [caption id="attachment_276391" align="aligncenter" width="300"]Sukhbir Singh Badal Workers Meet Fatehgarh Churian Arrived
ਸੁਖਜਿੰਦਰ ਰੰਧਾਵਾ ਅਤੇ ਰਜਿੰਦਰ ਬਾਜਵਾ ਦੀਆਂ ਵਧੀਕੀਆਂ ਦਾ ਹੁਣ ਲੋਕ ਲੈਣਗੇ ਬਦਲਾ : ਸੁਖਬੀਰ ਬਾਦਲ[/caption] ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੁਪਹਿਰ ਬਾਅਦ ਬਟਾਲਾ ਵਿਖੇ ਵਰਕਰ ਮਿੱਲਣੀ 'ਚ ਸ਼ਿਰਕਤ ਕਰਨਗੇ, ਜਿਥੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ਵਿੱਚ ਇਕੱਠ ਹੋਵੇਗਾ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ-ਕਸ਼ਮੀਰ ਦੇ ਬਨੀਹਾਲ ਹਾਈਵੇਅ ‘ਤੇ ਕਾਰ ‘ਚ ਹੋਇਆ ਜ਼ਬਰਦਸਤ ਧਮਾਕਾ ,ਉੱਥੋਂ ਲੰਘ ਰਿਹਾ ਸੀ CRPF ਦਾ ਕਾਫ਼ਲਾ -PTCNews


Top News view more...

Latest News view more...