Advertisment

ਸੁਖਪਾਲ ਖਹਿਰਾ ਧੜੇ ਨੂੰ ਲੱਗਿਆ ਵੱਡਾ ਝਟਕਾ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਦੀ ਆਪ 'ਚ ਵਾਪਸੀ

author-image
Jashan A
Updated On
New Update
ਸੁਖਪਾਲ ਖਹਿਰਾ ਧੜੇ ਨੂੰ ਲੱਗਿਆ ਵੱਡਾ ਝਟਕਾ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਦੀ ਆਪ 'ਚ ਵਾਪਸੀ
Advertisment
ਸੁਖਪਾਲ ਖਹਿਰਾ ਧੜੇ ਨੂੰ ਲੱਗਿਆ ਵੱਡਾ ਝਟਕਾ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਦੀ ਆਪ 'ਚ ਵਾਪਸੀ,ਨਵੀਂ ਦਿੱਲੀ: ਸੁਖਪਾਲ ਖਹਿਰਾ ਧੜੇ ਨੂੰ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਨੇ ਆਮ ਆਦਮੀ ਪਾਰਟੀ 'ਚ ਵਾਪਸੀ ਕਰ ਲਈ। jai kishan rori ਸੁਖਪਾਲ ਖਹਿਰਾ ਧੜੇ ਨੂੰ ਲੱਗਿਆ ਵੱਡਾ ਝਟਕਾ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਦੀ ਆਪ 'ਚ ਵਾਪਸੀ ਮਿਲੀ ਜਾਣਕਾਰੀ ਮੁਤਾਬਕ ਅੱਜ ਦਿੱਲੀ ਵਿਖੇ ਮੁੱਖ ਮੰਤਰੀ ਨਿਵਾਸ ਵਿਖੇ ਜੈ ਕਿਸ਼ਨ ਰੋੜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਹਨਾਂ ਮੁੜ ਤੋਂ ਆਪ ਪਾਰਟੀ 'ਚ ਵਾਪਸੀ ਕਰ ਲਈ। MLA Garhshankar ਸੁਖਪਾਲ ਖਹਿਰਾ ਧੜੇ ਨੂੰ ਲੱਗਿਆ ਵੱਡਾ ਝਟਕਾ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਦੀ ਆਪ 'ਚ ਵਾਪਸੀ ਦੱਸ ਦੇਈਏ ਕਿ ਰੋੜੀ ਲਗਾਤਾਰ ਖਹਿਰਾ ਧੜੇ ਤੋਂ ਦੂਰ ਚੱਲਦੇ ਜਾ ਰਹੇ ਸਨ। ਬੀਤੇ ਦਿਨੀਂ ਸੁਖਪਾਲ ਖਹਿਰਾ ਵਲੋਂ ਕੱਢੇ ਗਏ ਇਨਸਾਫ ਮਾਰਚ 'ਚ ਵੀ ਰੋੜੀ ਦੀ ਗੈਰ-ਹਾਜ਼ਰੀ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਬਣੀ ਰਹੀ ਸੀ। -PTC News-
punjabi-news latest-punjabi-news news-in-punjabi app-news latest-app-news
Advertisment

Stay updated with the latest news headlines.

Follow us:
Advertisment