ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸਾਗ੍ਰਸਤ, ਮਸਾਂ ਬਚੇ ਬੱਚੇ (ਤਸਵੀਰਾਂ)

acci
ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸਾਗ੍ਰਸਤ, ਮਸਾਂ ਬਚੇ ਬੱਚੇ (ਤਸਵੀਰਾਂ)

ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸਾਗ੍ਰਸਤ, ਮਸਾਂ ਬਚੇ ਬੱਚੇ (ਤਸਵੀਰਾਂ),ਸੁਲਤਾਨਪੁਰ ਲੋਧੀ: ਪੰਜਾਬ ‘ਚ ਆਏ ਦਿਨ ਤੇਜ਼ ਰਫਤਾਰ ਕਾਰਨ ਵੱਡੇ ਹਾਦਸੇ ਵਾਪਰ ਰਹੇ ਹਨ।ਜਿਸ ਦੌਰਾਨ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

acci
ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸਾਗ੍ਰਸਤ, ਮਸਾਂ ਬਚੇ ਬੱਚੇ (ਤਸਵੀਰਾਂ)

ਹੋਰ ਪੜ੍ਹੋ:ਬਠਿੰਡਾ ‘ਚ ਵਾਪਰਿਆ ਭਿਆਨਕ ਹਾਦਸਾ , ਤੇਜ਼ ਰਫ਼ਤਾਰ ਕਾਰ ਨੇ 4 ਵਿਦਿਆਰਥਣਾਂ ਨੂੰ ਦਰੜਿਆ

ਅਜਿਹਾ ਹੀ ਇੱਕ ਹਾਦਸਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਬੱਚਿਆਂ ਨਾਲ ਭਰੀ ਸਕੂਲ ਬੱਸ ਬ੍ਰੇਕ ਨਾਂ ਲੱਗਣ ਕਾਰਨ ਕਰਮਜੀਤਪੁਰ ਰੋਡ ‘ਤੇ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ।

acci
ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸਾਗ੍ਰਸਤ, ਮਸਾਂ ਬਚੇ ਬੱਚੇ (ਤਸਵੀਰਾਂ)

ਬੱਸ ‘ਚ ਸਵਾਰ ਛੋਟੇ-ਛੋਟੇ ਬੱਚਿਆਂ ਦੇ ਗੁੱਝੀਆਂ ਸੱਟਾਂ ਲੱਗਣ ਦੀ ਖਬਰ ਮਿਲੀ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ।

ਹੋਰ ਪੜ੍ਹੋ:ਈਸੜੂ ਨੇੜੇ ਸੈਰ ਕਰ ਰਹੀਆਂ ਔਰਤਾਂ ‘ਤੇ ਪਲਟੀ ਬੱਸ ,ਇੱਕ ਮੌਤ, ਕਈ ਜ਼ਖਮੀ

acco
ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸਾਗ੍ਰਸਤ, ਮਸਾਂ ਬਚੇ ਬੱਚੇ (ਤਸਵੀਰਾਂ)

ਐਕਸੀਡੈਂਟ ਦੀ ਖਬਰ ਮਿਲਦੇ ਹੀ ਬੱਚਿਆਂ ਦੇ ਮਾਪੇ ਅਤੇ ਹੋਰ ਲੋਕ ਇਕੱਠੇ ਹੋ ਗਏ, ਜਿਨ੍ਹਾਂ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਅਤੇ ਨਾਲ ਲੈ ਗਏ। ਬੱਚਿਆਂ ਦੇ ਮਾਪਿਆਂ ਚ ਸਕੂਲ ਪ੍ਰਬੰਧਕਾਂ ਖਿਲਾਫ ਭਾਰੀ ਰੋਸ ਦੀ ਲਹਿਰ ਹੈ।

-PTC News