ਹੋਰ ਖਬਰਾਂ

ਸਨੀ ਦਿਓਲ ਅਤੇ ਡਿੰਪਲ ਕਪਾਡੀਆ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ

By Joshi -- September 27, 2017 4:39 pm -- Updated:September 29, 2017 8:17 pm

Sunny Deol Dimple Khanna: ਸਨੀ ਦਿਓਲ ਦੀ ਇਹ ਵੀਡੀਓ ਹੋਈ ਵਾਇਰਲ

ਸਨੀ ਦਿਓਲ (Sunny Deol) ਨੇ ਅੱਜ ਪੂਰੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਕੇ ਰੱਖੀ ਹੈ। ਉਹਨਾਂ ਦੀ ਡਿੰਪਲ ਕਪਾਡੀਆ (Dimple Khanna) ਦੇ ਨਾਲ ਇੱਕ ਤਸਵੀਰ ਵਾਇਰਲ ਹੋਈ ਹੈ, ਜਿਸ 'ਚ ਉਹ ਅਤੇ ਡਿੰਪਲ (Dimple Khanna) ਹੱਥਾਂ 'ਚ ਹੱਥ ਪਾਈ ਆਰਾਮ ਨਾਲ ਬੈਠੇ ਹਨ। ਸੂਤਰਾਂ ਅਨੁਸਾਰ ਇਹ ਫੋਟੋ ਏਅਰਪੋਰਟ ਦੀ ਹੈ।
Sunny Deol Dimple Khanna spotted together, pic confirms love affairਖਬਰਾਂ ਉੱਡੀਆਂ ਸਨ ਕਿ ਸਨੀ ਦਿਓਲ (Sunny Deol) ਅਤੇ ਡਿੰਪਲ (Dimple Khanna) ਦਾ ਬਹੁਤ ਲੰਬਾ ਅਫੇਅਰ ਚੱਲਿਆ ਸੀ।

ਹਾਂਲ਼ਾਕਿ, ਫੋਟੋ ਅਤੇ ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹਨਾਂ ਨੂੰ ਆਲੇ ਦੁਆਲੇ ਹੋ ਰਹੀ ਰਿਕਾਰਡਿੰਗ ਬਾਰੇ ਕੁਝ ਨਹੀਂ ਪਤਾ ਸੀ।
Sunny Deol Dimple Khanna spotted together, pic confirms love affairਇਸ ਤੋਂ ਪਹਿਲਾਂ ਰਣਬੀਰ ਕਪੂਰ ਅਤੇ ਪਾਕਿਸਤਾਨੀ ਐਕਟਰਸ ਮਾਹਿਰਾ ਖਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਹਨਾਂ 'ਚ ਉਹ ਸਿਗਰਟ ਦੇ ਕਸ਼ ਲਗਾਉਂਦੇ ਨਜ਼ਰ ਆ ਰਹੇ ਸਨ।Sunny Deol Dimple Khanna spotted together, pic confirms love affairਹਾਂਲਾਕਿ ਇਸ 'ਤੇ ਰਣਬੀਰ ਕਪੂਰ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਮਾਹਿਰਾ ਇੱਕ ਬਹੁਤ ਚੰਗੀ ਇਨਸਾਨ ਹੈ ਅਤੇ ਬਹੁਤ ਹੀ ਮਿਹਨਤਕਸ਼ ਲੜਕੀ ਹੈ। ਉਸ ਬਾਰੇ ਫੋਟੋਆਂ ਦੇ ਆਧਾਰ 'ਤੇ ਗਲਤ ਕੁਮੈਂਟ ਕਰਨਾ ਬਹੁਤ ਹੀ ਗਲਤ ਹੈ।
Sunny Deol Dimple Khanna spotted together, pic confirms love affairਵੈਸੇ ਇਹ ਕੋਈ ਪਹਿਲੀ ਵਾਰੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਕੁਝ ਤਸਵੀਰਾਂ ਲੀਕ ਹੋਣ ਕਾਰਨ ਕਈ ਬਾਲੀਵੁੱਡ ਅਤੇ ਹਾਲੀਵੁੱਡ ਹਸਤੀਆਂ ਵਿਵਾਦਾਂ 'ਚ ਫਸਦੀਆਂ ਰਹੀਆਂ ਹਨ।

—PTC News

  • Share