Advertisment

ਭਾਰਤ ਬੰਦ ਨੂੰ ਸਮਰਥਨ :ਮੰਡੀਆਂ ਤੇ ਡੇਅਰੀਆਂ ਤਕ ਰਹਿਣਗੀਆਂ ਬੰਦ,ਪਰਵਾਸੀ ਮਜ਼ਦੂਰ ਵੀ ਸੰਘਰਸ਼ 'ਚ ਸ਼ਾਮਿਲ

author-image
Jagroop Kaur
New Update
ਭਾਰਤ ਬੰਦ ਨੂੰ ਸਮਰਥਨ :ਮੰਡੀਆਂ ਤੇ ਡੇਅਰੀਆਂ ਤਕ ਰਹਿਣਗੀਆਂ ਬੰਦ,ਪਰਵਾਸੀ ਮਜ਼ਦੂਰ ਵੀ ਸੰਘਰਸ਼ 'ਚ ਸ਼ਾਮਿਲ
Advertisment
ਪੂਰਾ ਦੇਸ਼ ਇਸ ਵੇਲੇ ਕਿਸਾਨਾਂ ਦੇ ਹੱਕ 'ਚ ਖੜ੍ਹਾ ਹੈ , ਕੇਂਦਰ ਵੱਲੋਂ 3 ਕਿਸਾਨੀਂ ਬਿੱਲਾਂ ਨੂੰ ਰੱਦ ਨਾ ਕਰਨ ਦੀ ਏਵਜ਼ 'ਚ ਕਿਸਾਨਾਂ ਵੱਲੋਂ 8 ਦਸੰਬਰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਸਮੂਹ ਦੇਸ਼ ਵਾਸੀ ਸਮਰਥਨ ਦੇ ਰਹੇ ਹਨ ਜਿੰਨਾ ਵਿਚ ਟ੍ਰਾੰਸਪੋਰਟ ਵੱਲੋਂ ਕਿਸਾਨੀ ਸੰਘਰਸ਼ 'ਚ ਹਿਮਾਇਤ ਦੀ ਆਵਾਜ਼ ਬੁਲੰਦ ਕੀਤੀ ਹੈ। ,ਉਥੇ ਹੀ ਅੱਜ ਇਸ ਅੰਦੋਲਨ ਦੇ ਵਿਚ ਪੱਤਰਕਾਰ ਭਾਈਚਾਰਾ ਵੀ ਜੁੜ ਚੁੱਕਿਆ ਹੈ, ਜੋ ਕਿ ਚੰਡੀਗੜ੍ਹ ਵਿਖੇ ਕਿਸਾਨੀ ਬਿੱਲਾਂ ਦੇ ਵਿਰੋਧ 'ਚ ਇੱਕਤਰ ਹੋਵੇਗਾ ,ਟ੍ਰਿਬਿਊਨ ਐਂਪਲਾਈਜ਼ ਯੂਨੀਅਨ, ਪੰਜਾਬੀ ਪੱਤਰਕਾਰ ਮੰਚ ਅਤੇ ਹੋਰ ਪੱਤਰਕਾਰ ਯੂਨੀਅਨਾਂ ਨੇ 8 ਦਸੰਬਰ ਨੂੰ ਚੰਡੀਗੜ੍ਹ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ | MSP: Main cause of worry for protesting farmers - Orissa Post | DailyHunt ਉਥੇ ਹੀ ਮੰਡੀਆਂ ਤੋਂ ਲੈਕੇ ਡੇਅਰੀਆਂ ਵਾਲੇ ਇਸ ਅੰਦੋਲਨ ਦੇ ਵਿਚ ਸ਼ਾਮਿਲ ਹਨ ਉਥੇ ਹੀ ਹੁਣ ਸਟਰੀਟ ਵੈਡਰ ਐਸੋਸੀਏਸ਼ਨ ਵੀ ਕਿਸਾਨਾਂ ਦੇ ਹੱਕ 'ਚ ਆ ਗਈ ਹੈ ਅਤੇ ਰੇਹੜੀ ਫੜੀ ਯੂਨੀਅਨ ਪੰਜਾਬ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ਕੀਤਾ ਹੈ। ਕਾਲੇ ਕਾਨੂੰਨ ਰੱਦ ਹੋਣ ਤਕ ਪ੍ਰਵਾਸੀ ਮਜ਼ਦੂਰਾਂ ਵਲੋਂ ਕਿਸਾਨਾਂ ਦੇ ਨਾਲ ਖੜ੍ਹਨ ਦਾ ਫੈਸਲਾ ਕੀਤਾ ਗਿਆ ਹੈ , ਅਤੇ 8 ਦਸੰਬਰ ਨੂੰ ਸੇਵਾਵਾਂ ਰੱਦ ਕਰਨ ਦੀ ਗੱਲ ਆਖੀ ਹੈ।
Advertisment
COVID-19 scare: Transport hurdles, labour scarcity to hit supply of fruit,  vegetables - The Economic Times ਖੇਤੀ ਕਾਨੂੰਨਾਂ ਦੇ ਖ਼ਿਲਾਫ ਐਲਾਨੇ ਗਏ ਭਾਰਤ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਪੂਰੀ ਰਣਨੀਤੀ ਉਲੀਕ ਲਈ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਵਲੋਂ ਅੱਜ ਦਿੱਲੀ 'ਚ ਪ੍ਰੈੱਸ ਕਾਨਫਰੰਸ ਕਰ ਇਸ ਦੀ ਜਾਣਕਾਰੀ ਦਿੱਤੀ ਗਈ। ਕਿਸਾਨ ਨੇਤਾ ਜੋਗਿੰਦਰ ਯਾਦਵ ਨੇ ਦੱਸਿਆ ਕਿ ਭਾਰਤ ਬੰਦ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਤੋਂ ਸਮਰਥਨ ਮਿਲ ਰਿਹਾ ਹੈ। Fruit-vegetable market announced the support of farmers, 113 mandis traders  will go to Delhi | MBS News ਉਨ੍ਹਾਂ ਦੱਸਿਆ ਕਿ 8 ਦਸੰਬਰ ਦੀ ਸਵੇਰ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਕਿਸਾਨਾਂ ਵਲੋਂ ਪੂਰੇ ਦੇਸ਼ 'ਚ ਚੱਕਾ ਜਾਮ ਕੀਤਾ ਜਾਵੇਗਾ। ਯਾਦਵ ਦੇ ਮੁਤਾਬਕ ਇਸ ਦਿਨ ਕਿਸੇ ਵੀ ਜ਼ਰੂਰੀ ਵਸਤੂ ਦੀ ਸਪਲਾਈ ਨਹੀਂ ਹੋਵੇਗੀ। ਸਬਜ਼ੀ ਦੀਆਂ ਮੰਡੀਆਂ ਬੰਦ ਰਹਿਣਗੀਆਂ ਅਤੇ ਦੁੱਧ ਦੀ ਸਪਲਾਈ ਵੀ ਬੰਦ ਰਹੇਗੀ।
Mandis and diaries will remain closed, Support for India Bandh, pravasi majdur , farm law, street vendors in favour of farmer
-
farm-law mandis-and-diaries-will-remain-closed support-for-india-bandh pravasi-majdur street-vendors-in-favour-of-farmer
Advertisment

Stay updated with the latest news headlines.

Follow us:
Advertisment