Tue, Apr 23, 2024
Whatsapp

ਮਹਾਰਾਸ਼ਟਰ ਮਾਮਲੇ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕੱਲ੍ਹ ਸ਼ਾਮ 5 ਵਜੇ ਹੋਵੇਗਾ ਫਲੋਰ ਟੈਸਟ

Written by  Jashan A -- November 26th 2019 10:49 AM -- Updated: November 26th 2019 10:53 AM
ਮਹਾਰਾਸ਼ਟਰ ਮਾਮਲੇ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕੱਲ੍ਹ ਸ਼ਾਮ 5 ਵਜੇ ਹੋਵੇਗਾ ਫਲੋਰ ਟੈਸਟ

ਮਹਾਰਾਸ਼ਟਰ ਮਾਮਲੇ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕੱਲ੍ਹ ਸ਼ਾਮ 5 ਵਜੇ ਹੋਵੇਗਾ ਫਲੋਰ ਟੈਸਟ

ਮਹਾਰਾਸ਼ਟਰ ਮਾਮਲੇ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕੱਲ੍ਹ ਸ਼ਾਮ 5 ਵਜੇ ਹੋਵੇਗਾ ਫਲੋਰ ਟੈਸਟ,ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮਹਾਰਾਸ਼ਟਰ ਮਾਮਲੇ 'ਚ ਵੱਡਾ ਫੈਸਲਾ ਸੁਣਾਇਆ ਹੈ। ਮਹਾਰਾਸ਼ਟਰ ਵਿਧਾਨ ਸਭਾ ਵਿੱਚ ਕੱਲ ਫਲੋਰ ਟੈਸਟ ਕਰਵਾਇਆ ਜਾਵੇਗਾ। ਇਸ ਦੌਰਾਨ ਦੇਵੇਂਦਰ ਫੜਨਵੀਸ ਦੀ ਸਰਕਾਰ ਨੂੰ ਕੱਲ ਤੱਕ ਯਾਨੀ ਬੁੱਧਵਾਰ ਸ਼ਾਮ ਪੰਜ ਵਜੇ ਤੱਕ ਬਹੁਮਤ ਸਾਬਤ ਕਰਨਾ ਹੋਵੇਗਾ।

ਕੋਰਟ ਨੇ ਨਾਲ ਹੀ ਆਦੇਸ਼ ਦਿੱਤਾ ਕਿ ਪ੍ਰੋਟੇਮ ਸਪੀਕਰ ਵੀ ਨਿਯੁਕਤ ਹੋਵੇ। ਕੋਰਟ ਨੇ ਕਿਹਾ ਕਿ ਸ਼ਾਮ 5 ਵਜੇ ਤੱਕ ਵਿਧਾਇਕ ਦੀ ਸਹੁੰ ਪੂਰੀ ਹੋ ਜਾਵੇ। ਕੋਰਟ ਨੇ ਸਾਫ਼ ਕੀਤਾ ਕਿ ਗੁਪਤ ਵੋਟਿੰਗ ਨਾ ਹੋਵੇ ਅਤੇ ਫਲੋਰ ਟੈਸਟ ਦਾ ਲਾਈਵ ਟੈਲੀਕਾਸਟ ਹੋਵੇ। -PTC News

Top News view more...

Latest News view more...