ਸੁਪਰੀਮ ਕੋਰਟ ਨੇ ਵਟਸਐਪ ,ਆਈ.ਟੀ. ਅਤੇ ਵਿੱਤ ਮੰਤਰਾਲੇ ਨੂੰ ਭੇਜਿਆ ਨੋਟਿਸ

Supreme Court whatsapp ,IT and Finance Ministry Sent notice

ਸੁਪਰੀਮ ਕੋਰਟ ਨੇ ਵਟਸਐਪ ,ਆਈ.ਟੀ. ਅਤੇ ਵਿੱਤ ਮੰਤਰਾਲੇ ਨੂੰ ਭੇਜਿਆ ਨੋਟਿਸ:ਨਵੀਂ ਦਿੱਲੀ : ਵਟਸਐਪ ‘ਤੇ ਝੂਠੀਆਂ ਖਬਰਾਂ ਅਤੇ ਅਫਵਾਹਾਂ ਦੀ ਤਸਦੀਕ ਕਰਨ ਲਈ ਭਾਰਤ ਸਰਕਾਰ ਨੇ ਵਟਸਐਪ ਨੂੰ ਪਹਿਲਾਂ ਵੀ ਤਕਨੀਕੀ ਸੁਧਾਰ ਲਿਆਉਣ ਦੀ ਅਪੀਲ ਕੀਤੀ ਸੀ ਤੇ ਸ਼ਰਤਾਂ ਵੀ ਲਾਗੂ ਕੀਤੀਆਂ ਸਨ।ਜਿੰਨ੍ਹਾਂ ਵਿੱਚੋਂ ਵਟਸਐਪ ਨੇ 2 ਸ਼ਰਤਾਂ ਮੰਨ ਵੀ ਲਈਆਂ ਸਨ।

ਅੱਜ ਭਾਰਤ ‘ਚ ਵ੍ਹਟਸਐਪ ਵਲੋਂ ਸ਼ਿਕਾਇਤ ਅਧਿਕਾਰੀ ਨਿਯੁਕਤ ਨਾ ਕਰਨ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਵਟਸਐਪ , ਆਈ.ਟੀ. ਅਤੇ ਵਿੱਤ ਮੰਤਰਾਲੇ ਨੂੰ ਨੋਟਿਸ ਭੇਜਿਆ ਹੈ।ਨੋਟਿਸ ‘ਚ ਸੁਪਰੀਮ ਕੋਰਟ ਨੇ ਚਾਰ ਹਫ਼ਤਿਆਂ ‘ਚ ਇਸ ਸੰਬੰਧੀ ਜਵਾਬ ਮੰਗਿਆ ਹੈ।
-PTCNews