Sat, Apr 20, 2024
Whatsapp

ਸਵਰਨ ਸਲਾਰੀਆ ਵੱਲੋਂ ਆਜ਼ਾਦ ਚੋਣ ਲੜਨ ਤੋਂ ਨਾਂਹ, ਸੰਨੀ ਦਿਓਲ ਦੀ ਕਰਨਗੇ ਮਦਦ

Written by  Shanker Badra -- April 27th 2019 02:35 PM -- Updated: April 27th 2019 02:43 PM
ਸਵਰਨ ਸਲਾਰੀਆ ਵੱਲੋਂ ਆਜ਼ਾਦ ਚੋਣ ਲੜਨ ਤੋਂ ਨਾਂਹ, ਸੰਨੀ ਦਿਓਲ ਦੀ ਕਰਨਗੇ ਮਦਦ

ਸਵਰਨ ਸਲਾਰੀਆ ਵੱਲੋਂ ਆਜ਼ਾਦ ਚੋਣ ਲੜਨ ਤੋਂ ਨਾਂਹ, ਸੰਨੀ ਦਿਓਲ ਦੀ ਕਰਨਗੇ ਮਦਦ

ਸਵਰਨ ਸਲਾਰੀਆ ਵੱਲੋਂ ਆਜ਼ਾਦ ਚੋਣ ਲੜਨ ਤੋਂ ਨਾਂਹ, ਸੰਨੀ ਦਿਓਲ ਦੀ ਕਰਨਗੇ ਮਦਦ:ਗੁਰਦਾਸਪੁਰ : ਸਵਰਨ ਸਲਾਰੀਆ ਵੱਲੋਂ ਆਜ਼ਾਦ ਚੋਣ ਲੜਨ ਦੀਆਂ ਚੱਲ ਰਹੀਆਂ ਅਫਵਾਹਾਂ ਨੂੰ ਉਸ ਸਮੇਂ ਵਿਰਾਮ ਲੱਗਾ ,ਜਦੋਂ ਸਵਰਨ ਸਲਾਰੀਆ ਨੇ ਭਾਜਪਾ ਵਿਚ ਰਹਿ ਕੇ ਅਕਾਲੀ -ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਦਾ ਐਲਾਨ ਕਰ ਦਿੱਤਾ। [caption id="attachment_288218" align="aligncenter" width="300"]Swaran salaria Sunny Deol favor Election campaign Declaration ਸਵਰਨ ਸਲਾਰੀਆ ਵੱਲੋਂ ਆਜ਼ਾਦ ਚੋਣ ਲੜਨ ਤੋਂ ਨਾਂਹ, ਸੰਨੀ ਦਿਓਲ ਦੀ ਕਰਨਗੇ ਮਦਦ[/caption] ਸਵਰਨ ਸਲਾਰੀਆ ਨੇ ਅੱਜ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਐਲਾਨ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਉਹ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹਨ। [caption id="attachment_288219" align="aligncenter" width="300"]Swaran salaria Sunny Deol favor Election campaign Declaration ਸਵਰਨ ਸਲਾਰੀਆ ਵੱਲੋਂ ਆਜ਼ਾਦ ਚੋਣ ਲੜਨ ਤੋਂ ਨਾਂਹ, ਸੰਨੀ ਦਿਓਲ ਦੀ ਕਰਨਗੇ ਮਦਦ[/caption] ਇਸ ਤੋਂ ਪਹਿਲਾ ਅੱਜ ਸਵੇਰੇ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਤੋਂ ਟਿਕਟ ਨਾ ਮਿਲਣ 'ਤੇ ਨਾਰਾਜ਼ ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਅਪਣਾ ਸਮਰਥਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦਿੱਤਾ ਹੈ। [caption id="attachment_288220" align="aligncenter" width="300"]Swaran salaria Sunny Deol favor Election campaign Declaration ਸਵਰਨ ਸਲਾਰੀਆ ਵੱਲੋਂ ਆਜ਼ਾਦ ਚੋਣ ਲੜਨ ਤੋਂ ਨਾਂਹ, ਸੰਨੀ ਦਿਓਲ ਦੀ ਕਰਨਗੇ ਮਦਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਦਾਸਪੁਰ ਤੋਂ ਸੰਨੀ ਦਿਓਲ ਖਿਲਾਫ਼ ਆਜ਼ਾਦ ਚੋਣਾਂ ਲੜਨ ਦਾ ਦਾਅਵਾ ਕਰਨ ਵਾਲੀ ਕਵਿਤਾ ਖੰਨਾ ਦਾ ਵੱਡਾ ਬਿਆਨ ਦੱਸ ਦੇਈਏ ਕਿ ਬੀਜੇਪੀ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸੰਨੀ ਦਿਓਲ ਨੂੰ ਟਿਕਟ ਦਿੱਤੀ ਹੈ ਜਿਸ ਕਾਰਨ ਸਵਰਨ ਸਲਾਰੀਆ ਬੀਜੇਪੀ ਪਾਰਟੀ ਤੋਂ ਨਾਰਾਜ ਹੋ ਗਏ ਸਨ।ਜਿਸ ਤੋਂ ਬਾਅਦ ਸਵਰਨ ਸਲਾਰੀਆ ਨੇ ਆਜ਼ਾਦ ਤੌਰ 'ਤੇ ਚੋਣ ਚੜਨ ਦਾ ਦਾਅਵਾ ਕੀਤਾ ਸੀ।ਸਵਰਨ ਸਲਾਰੀਆ ਬੀਜੇਪੀ ਵੱਲੋਂ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਉਪਚੋਣ ਲੜ ਚੁੱਕੇ ਹਨ। -PTCNews


Top News view more...

Latest News view more...