0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਜਪੁਰਾ ਦੇ ਆਈ ਟੀ ਪਾਰਕ ਦੇ ਘਨੌਰ ਹਲਕੇ ਦੇ ਪਿੰਡ ਸੇਹਰਾ, ਸੇਹਰੀ, ਪਬਰਾ, ਆਕੜੀ ਤੇ ਤਖਤੂਮਾਜਰਾ ਵਿਖੇ ਆਈ.ਟੀ ਪਾਰਕ ਬਣਾਉਣ ਲਈ 1100 ਏਕੜ ਤੋਂ ਵੱਧ ਐਕਵਾਇਰ ਕੀਤੀ ਸ਼ਾਮਲਾਤ ਜ਼ਮੀਨ `ਚ ਘਪਲੇਬਾਜ਼ੀ ਭਖਦਾ ਜਾ ਰਿਹਾ ਹੈ ਤੇ ਬੀਡੀਪੀਓ ਸ਼ੰਭੂ ਕਲਾਂ ਪਹਿਲਾਂ ਹੀ ਅਹੁਦੇ ਤੋਂ ਮੁਅੱਤਲ ਕੀਤੇ ਜਾ ਚੁੱਕੇ ਹਨ ਤੇ ਹੁਣ ਇਸੇ ਮਾਮਲੇ 1 ਜੇ.ਈ ਨੂੰ ਮੁਅੱਤਲ ਕੀਤੇ ਜਾਣ ਤੋਂ ਇਲਾਵਾ ਮੋਹਾਲੀ ਦੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸਣੇ 2 ਪੰਚਾਇਤ ਸਕੱਤਰਾਂ ਨੂੰ ਮਾਮਲੇ `ਚ ਦੋਸ਼ੀ ਸਮਝਦਿਆਂ ਹੋਇਆ 21 ਦਿਨਾਂ ਦੇ ਅੰਦਰ ਜਵਾਬ ਦੇਣ ਦੇ ਪੱਤਰ ਜਾਰੀ ਹੋਏ ਹਨ।
Share this article
If you liked this article share it with your friends.they will thank you later