0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਾਰਾਂ 'ਚ ਏਅਰਬੈਗ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ। ਇਸ ਦੇ ਤਹਿਤ ਕੰਪਨੀਆਂ ਨੂੰ ਹੁਣ ਕਾਰਾਂ 'ਚ ਘੱਟੋ-ਘੱਟ ਛੇ ਏਅਰਬੈਗ (6 ਏਅਰਬੈਗ) ਦੇਣੇ ਹੋਣਗੇ। ਨਿਤਿਨ ਗਡਕਰੀ ਨੇ 1 ਅਕਤੂਬਰ 2023 ਤੋਂ ਯਾਤਰੀ ਕਾਰਾਂ (ਐਮ-1 ਸ਼੍ਰੇਣੀ) ਵਿੱਚ ਘੱਟੋ-ਘੱਟ 6 ਏਅਰਬੈਗ ਲਾਜ਼ਮੀ ਕਰਨ ਦੇ ਪ੍ਰਸਤਾਵ ਨੂੰ ਲਾਗੂ ਕਰਨ ਦਾ ਐਲਾਨ ਕੀਤਾ।
Share this article
If you liked this article share it with your friends.they will thank you later