Advertisment

Nirbhaya Case: ਦੋਸ਼ੀ ਪਵਨ ਦੀ ਆਖਰੀ ਚਾਲ ਵੀ ਫੇਲ, ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ

author-image
Jashan A
Updated On
New Update
Nirbhaya Case: ਦੋਸ਼ੀ ਪਵਨ ਦੀ ਆਖਰੀ ਚਾਲ ਵੀ ਫੇਲ, ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ
Advertisment
Nirbhaya Case: ਦੋਸ਼ੀ ਪਵਨ ਦੀ ਆਖਰੀ ਚਾਲ ਵੀ ਫੇਲ, ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ,ਨਵੀਂ ਦਿੱਲੀ: ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ ਦੇ ਦੋਸ਼ੀ ਪਵਨ ਗੁਪਤਾ ਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਹੈ। ਪਟੀਸ਼ਨ 'ਚ ਪਵਨ ਨੇ ਦਾਅਵਾ ਕੀਤਾ ਸੀ ਕਿ ਅਪਰਾਧ ਵੇਲੇ ਉਹ ਨਾਬਾਲਗ ਸੀ। ਉਸ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ। ਪਰ ਅੱਜ ਸੁਪਰੀਮ ਕੋਰਟ ਨੇ ਇਸ 'ਤੇ ਸੁਣਵਾਈ ਕਰਦਿਆਂ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। publive-imageਹੋਰ ਪੜ੍ਹੋ: 8 ਸਾਲਾ ਲੜਕੀ ਨੂੰ ਜਬਰ-ਜ਼ਨਾਹ ਲਈ ਲਿਜਾ ਰਿਹਾ ਸੀ ਖੇਤਾਂ 'ਚ, ਹੋਇਆ ਇਹ!  https://twitter.com/ANI/status/1219192654597984262 ਦੱਸਣਯੋਗ ਹੈ ਕਿ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ 'ਤੇ ਲਟਕਾਉਣ ਦਾ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਦੋਸ਼ੀ ਇਕ ਤੋਂ ਬਾਅਦ ਇਕ ਨਵਾਂ ਦਾਅ ਲਾ ਰਹੇ ਹਨ, ਤਾਂ ਕਿ ਫਾਂਸੀ ਦੀ ਸਜ਼ਾ ਮੁਆਫ਼ ਹੋ ਜਾਵੇ। -PTC News-
supreme-court national-news latest-national-news nirbhaya-rape-case
Advertisment

Stay updated with the latest news headlines.

Follow us:
Advertisment