ਤਲਬੀਰ ਸਿੰਘ ਗਿੱਲ ਦੀ ਅਗਵਾਈ ‘ਚ ਸੰਗਤਾਂ ਪਹੁੰਚੀਆਂ ਸੁਲਤਾਨਪੁਰ ਲੋਧੀ , ਰੰਗ-ਰੋਗਨ ਦੀ ਕੀਤੀ ਸੇਵਾ

Talbir Singh Gill Under sangta reached Sultanpur Lodhi, Paint service
ਤਲਬੀਰ ਸਿੰਘ ਗਿੱਲ ਦੀ ਅਗਵਾਈ 'ਚ ਸੰਗਤਾਂ ਪਹੁੰਚੀਆਂ ਸੁਲਤਾਨਪੁਰ ਲੋਧੀ , ਰੰਗ-ਰੋਗਨ ਦੀ ਕੀਤੀ ਸੇਵਾ

ਤਲਬੀਰ ਸਿੰਘ ਗਿੱਲ ਦੀ ਅਗਵਾਈ ‘ਚ ਸੰਗਤਾਂ ਪਹੁੰਚੀਆਂ ਸੁਲਤਾਨਪੁਰ ਲੋਧੀ , ਰੰਗ-ਰੋਗਨ ਦੀ ਕੀਤੀ ਸੇਵਾ:ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਹੀ ਸਮੁੱਚੇ ਸੁਲਤਾਨਪੁਰ ਲੋਧੀ ਦੇ ਇਲਾਕੇ ਨੂੰ ਚਿੱਟੇ ਰੰਗ-ਰੋਗਨ ਕਰਨ ਦਾ ਵੀ ਉਪਰਾਲਾ ਕੀਤਾ ਗਿਆ ਹੈ।

Talbir Singh Gill Under sangta reached Sultanpur Lodhi, Paint service
ਤਲਬੀਰ ਸਿੰਘ ਗਿੱਲ ਦੀ ਅਗਵਾਈ ‘ਚ ਸੰਗਤਾਂ ਪਹੁੰਚੀਆਂ ਸੁਲਤਾਨਪੁਰ ਲੋਧੀ , ਰੰਗ-ਰੋਗਨ ਦੀ ਕੀਤੀ ਸੇਵਾ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਰੋਜ਼ਾਨਾ ਹੀ ਸੁਲਤਾਨਪੁਰ ਲੋਧੀ ਪਹੁੰਚ ਕੇ ਸੇਵਾ ਨਿਭਾਈ ਜਾ ਰਹੀ ਹੈ ਤੇ ਸਾਰੇ ਸ਼ਹਿਰ ਨੂੰ ਕੀਤੇ ਜਾਣ ਵਾਲੇ ਰੰਗ-ਰੋਗਨ ਵਿੱਚ ਵੀ ਹਿੱਸਾ ਪਾਇਆ ਜਾ ਰਿਹਾ ਹੈ।

Talbir Singh Gill Under sangta reached Sultanpur Lodhi, Paint service
ਤਲਬੀਰ ਸਿੰਘ ਗਿੱਲ ਦੀ ਅਗਵਾਈ ‘ਚ ਸੰਗਤਾਂ ਪਹੁੰਚੀਆਂ ਸੁਲਤਾਨਪੁਰ ਲੋਧੀ , ਰੰਗ-ਰੋਗਨ ਦੀ ਕੀਤੀ ਸੇਵਾ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਤ੍ਰਿਪੁਰਾ ਕਾਂਗਰਸ ਦੇ ਪ੍ਰਧਾਨ ਪ੍ਰਦਯੋਤ ਦੇਬ ਬਰਮਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ , ਲਾਏ ਗੰਭੀਰ ਦੋਸ਼

ਇਸ ਤਹਿਤ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਇੰਚਾਰਜ ਅਤੇ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਸੰਗਤਾਂ ਸੁਲਤਾਨਪੁਰ ਲੋਧੀ ਪਹੁੰਚੀਆਂ ਹਨ। ਇਸ ਦੌਰਾਨ ਉਨ੍ਹਾਂ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਚੱਲ ਰਹੀ ਰੰਗ-ਰੋਗਨ ਅਤੇ ਸਾਫ-ਸਫਾਈ ਦੀ ਹੱਥੀਂਸੇਵਾ ਕੀਤੀ ਹੈ।
-PTCNews