Advertisment

ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ

author-image
Shanker Badra
Updated On
New Update
ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ
Advertisment
ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ:ਤਲਵੰਡੀ ਸਾਬੋ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਪੂਰੇ ਪੰਜਾਬ ‘ਚ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ। ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ। ਜਿਸ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਦਿਨੋ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। Talwandi Sabo Addicted young Death due to drug overdose ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ ਇਸ ਦੌਰਾਨ ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਲੱਡੂ ਸਿੰਘ ਦੇ ਰੂਪ 'ਚ ਹੋਈ ਹੈ।ਚਿੱਟੇ ਨਸ਼ੇ ਕਾਰਨ ਪਿਛਲੇ ਦੋ ਹਫ਼ਤਿਆਂ 'ਚ ਇਸ ਇਲਾਕੇ 'ਚ ਦੂਜਾ ਨੌਜਵਾਨ ਦੇ ਮੌਤ ਦੇ ਮੂੰਹ 'ਚ ਗਿਆ ਹੈ। Talwandi Sabo Addicted young Death due to drug overdose ਤਲਵੰਡੀ ਸਾਬੋ 'ਚ ਚਿੱਟੇ ਦੇ ਆਦੀ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ , ਨਸ਼ੇ ਵਿੱਚ ਵੇਚ ਦਿੱਤਾ ਸੀ ਆਪਣਾ ਘਰ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਨੇ ਆਪਣਾ ਸਾਰਾ ਘਰ ਨਸ਼ੇ ਵਿੱਚ ਵੇਚ ਦਿੱਤਾ ਹੈ। ਮ੍ਰਿਤਕ ਨੌਜਵਾਨ ਦੇ ਮਾਤਾ -ਪਿਤਾ ਇਸ ਦੁਨੀਆਂ ਦੇ ਵਿੱਚ ਨਹੀਂ ਹਨ ਅਤੇ ਉਸਦੀ ਦਾਦੀ ਨੇ ਉਸਦਾ ਪਾਲਣ ਪੋਸ਼ਣ ਕੀਤਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਛੋਟਾ ਬੱਚਾ ਛੱਡ ਗਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment