Fri, Apr 26, 2024
Whatsapp

ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਨੇ ਰਾਜਪਾਲ ਨੂੰ ਭੇਜਿਆ ਆਪਣਾ ਅਸਤੀਫ਼ਾ 

Written by  Shanker Badra -- May 03rd 2021 12:02 PM -- Updated: May 03rd 2021 12:37 PM
ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਨੇ ਰਾਜਪਾਲ ਨੂੰ ਭੇਜਿਆ ਆਪਣਾ ਅਸਤੀਫ਼ਾ 

ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਨੇ ਰਾਜਪਾਲ ਨੂੰ ਭੇਜਿਆ ਆਪਣਾ ਅਸਤੀਫ਼ਾ 

ਨਵੀਂ ਦਿੱਲੀ : ਤਾਮਿਲਨਾਡੂ ਦੇ ਮੁੱਖ ਮੰਤਰੀ ਐਡੱਪਾਡੀ ਕੇ.ਪਲਾਨੀਸਵਾਮੀ ਨੇਸੋਮਵਾਰ ਨੂੰਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਅਸਤੀਫਾ ਸੌਂਪਿਆ ਹੈ।ਉਨ੍ਹਾਂ ਦੀ ਪਾਰਟੀ ਏਆਈਏਡੀਐਮਕੇ (AIADMK ) ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ ਹੈ।  Tamil Nadu CM Edappadi K Palaniswami resignation to Governor Banwarilal Purohit ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ  ਦਰਅਸਲ 'ਚ ਡੀਐਮਕੇ ਨੇ ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਕਰੁਣਾਨਿਧੀ ਅਤੇ ਜੈਲਲਿਤਾ ਤੋਂ ਬਾਅਦ ਸਟਾਲਿਨ ਦ੍ਰਾਵਿੜ ਤਾਮਿਲਨਾਡੂ ਵਿਚ ਰਾਜਨੀਤੀ ਦੇ ਸਭ ਤੋਂ ਵੱਡੇ ਨਾਇਕ ਵਜੋਂ ਉੱਭਰੇ ਹਨ।ਏਆਈਏਡੀਐਮਕੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੀ। [caption id="attachment_494436" align="aligncenter" width="300"] Tamil Nadu CM Edappadi K Palaniswami resignation to Governor Banwarilal Purohit ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਨੇ ਰਾਜਪਾਲ ਨੂੰ ਭੇਜਿਆ ਆਪਣਾ ਅਸਤੀਫ਼ਾ[/caption] ਤਾਮਿਲਨਾਡੂ ਵਿੱਚ ਡੀਐਮਕੇ (DMK ) ਨੇ ਕਮਾਲ ਕੀਤਾ ਹੈ। ਉਨ੍ਹਾਂ ਨੇ 133 ਸੀਟਾਂ ਜਿੱਤ ਕੇ ਪੂਰੀ ਬਹੁਮਤ ਹਾਸਲ ਕੀਤੀ ਅਤੇ ਅਜੇ ਵੀ 23 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦੋਂਕਿ ਏਆਈਏਡੀਐਮਕੇ (AIADMK ) ਨੇ ਸਿਰਫ 68 ਸੀਟਾਂ ਜਿੱਤੀਆਂ ਹਨ ਅਤੇ 8 'ਤੇ ਲੀਡ ਕਰ ਰਹੀ ਹੈ। [caption id="attachment_494435" align="aligncenter" width="300"] Tamil Nadu CM Edappadi K Palaniswami resignation to Governor Banwarilal Purohit ਤਾਮਿਲਨਾਡੂ ਦੇ ਮੁੱਖ ਮੰਤਰੀ ਪਲਾਨੀਸਾਮੀ ਨੇ ਰਾਜਪਾਲ ਨੂੰ ਭੇਜਿਆ ਆਪਣਾ ਅਸਤੀਫ਼ਾ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ  ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ 294 ਸੀਟਾਂ, ਅਸਾਮ ਵਿਚ 126, ਕੇਰਲ ਵਿਚ 140, ਤਾਮਿਲਨਾਡੂ ਵਿਚ 234 ਅਤੇ ਪੁਡੂਚੇਰੀ ਵਿਚ 30 ਸੀਟਾਂ 'ਤੇ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਦੇ 2 ਮਈ ਯਾਨੀ ਬੀਤੇ ਕੱਲ ਨਤੀਜੇ ਐਲਾਨੇ ਗਏ ਹਨ। -PTCNews


Top News view more...

Latest News view more...