Fri, Apr 19, 2024
Whatsapp

ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ.ਕਰੁਣਾਨਿਧੀ ਦਾ ਹੋਇਆ ਦੇਹਾਂਤ

Written by  Shanker Badra -- August 07th 2018 07:12 PM -- Updated: August 07th 2018 07:20 PM
ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ.ਕਰੁਣਾਨਿਧੀ ਦਾ ਹੋਇਆ ਦੇਹਾਂਤ

ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ.ਕਰੁਣਾਨਿਧੀ ਦਾ ਹੋਇਆ ਦੇਹਾਂਤ

ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ.ਕਰੁਣਾਨਿਧੀ ਦਾ ਹੋਇਆ ਦੇਹਾਂਤ:ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਤੇ ਡੀ.ਐਮ.ਕੇ ਦੇ ਮੁਖੀ ਐਮ ਕਰੁਣਾਨਿਧੀ ਦਾ ਅੱਜ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਹਸਪਤਾਲ ਵਿੱਚ ਦਾਖਲ ਸਨ।ਇਹ ਜਾਣਕਾਰੀ ਕਾਵੇਰੀ ਹਸਪਤਾਲ ਵੱਲੋਂ ਜਾਰੀ ਇਕ ਬਿਆਨ 'ਚ ਦਿੱਤੀ ਗਈ ਹੈ। -PTCNews


Top News view more...

Latest News view more...