Advertisment

ਟਾਂਡਾ ਉੜਮੁੜ: ਕੋਠੀ 'ਚ ਲੱਗੀ ਅੱਗ 'ਚ ਝੁਲਸਣ ਨਾਲ ਬੱਚੇ ਦੀ ਮੌਤ, ਅੌਰਤਾਂ ਤੇ ਨੌਜਵਾਨ ਗੰਭੀਰ ਜ਼ਖਮੀ

author-image
Ragini Joshi
New Update
ਟਾਂਡਾ ਉੜਮੁੜ: ਕੋਠੀ 'ਚ ਲੱਗੀ ਅੱਗ 'ਚ ਝੁਲਸਣ ਨਾਲ ਬੱਚੇ ਦੀ ਮੌਤ, ਅੌਰਤਾਂ ਤੇ ਨੌਜਵਾਨ ਗੰਭੀਰ ਜ਼ਖਮੀ
Advertisment
ਟਾਂਡਾ ਉੜਮੁੜ ਇਕ ਕੋਠੀ ਵਿੱਚ ਸਵੇਰੇ ਤੜਕਸਾਰ ਲੱਗੀ ਭਿਆਨਕ ਅੱਗ 'ਚ ਤਿੰਨ ਔਰਤਾਂ ਅਤੇ ਇਕ ਨੋਜਵਾਨ ਬੁਰੀ ਤਰ੍ਹਾਂ ਝੁਲਸ ਗੲੇ। ਇਸ ਅੱਗ ਵਿਚ ਇਕ ਬੱਚੇ ਦੀ ਸੜਨ ਨਾਲ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਹੈ। ਪੀੜਤਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ, ਪੀੜਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਖਮੀਆਂ ਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment