Advertisment

ਤਰਨਤਾਰਨ :ਖੇਮਕਰਨ 'ਚ ਬੀ.ਐੱਸ.ਐੱਫ. ਨੇ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ

author-image
Shanker Badra
Updated On
New Update
ਤਰਨਤਾਰਨ :ਖੇਮਕਰਨ 'ਚ ਬੀ.ਐੱਸ.ਐੱਫ. ਨੇ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
Advertisment
ਤਰਨਤਾਰਨ :ਖੇਮਕਰਨ 'ਚ ਬੀ.ਐੱਸ.ਐੱਫ. ਨੇ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ:ਤਰਨਤਾਰਨ : ਤਰਨਤਾਰਨ ਦੇ ਸੈਕਟਰ ਖੇਮਕਰਨ ਵਿਖੇ ਤਾਇਨਾਤ ਬੀ.ਐੱਸ.ਐੱਫ. ਦੀ 14 ਬਟਾਲੀਅਨ ਨੇ ਅੱਜ ਸਵੇਰੇ ਸੰਘਣੇ ਕੋਹਰੇ ਦੌਰਾਨ ਸਰਚ ਆਪਰੇਸ਼ਨ ਵਿਚ ਸਰਹੱਦੀ ਚੌਕੀ ਕਲਸ ਨੇੜਿਓਂ ਪਿੱਲਰ ਨੰ. 151/13 ਤੋਂ ਹੈਰੋਇਨ ਦੇ ਚਾਰ ਪੈਕਟ ਬਰਾਮਦ ਕੀਤੇ ਹਨ। Tarantaran Khemkaran BSF Indo-Pak border 4 Packets heroin recovered

ਤਰਨਤਾਰਨ : ਖੇਮਕਰਨ 'ਚ ਬੀ.ਐੱਸ.ਐੱਫ. ਨੇ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ ਇਸ ਦੌਰਾਨ ਬੀ.ਐੱਸ.ਐੱਫ. ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। Tarantaran Khemkaran BSF Indo-Pak border 4 Packets heroin recovered

ਤਰਨਤਾਰਨ : ਖੇਮਕਰਨ 'ਚ ਬੀ.ਐੱਸ.ਐੱਫ. ਨੇ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੋੜਾਂ ਰੁਪਏ ਹੈ।ਫਿਲਹਾਲ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਇਲਾਕੇ 'ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ। -PTCNews-
latest-news india-latest-news news-in-punjabi news-in-punjab heroin-news tarantaran-khemkaran-news
Advertisment

Stay updated with the latest news headlines.

Follow us:
Advertisment