Thu, Apr 25, 2024
Whatsapp

ਤਰਨਤਾਰਨ : ਸੁੱਤੀ ਪਈ ਪਤਨੀ ਦਾ ਨਸ਼ੇੜੀ ਪਤੀ ਨੇ ਘੋਟਣਾ ਮਾਰ ਕੇ ਕੀਤਾ ਕਤਲ

Written by  Shanker Badra -- May 07th 2019 04:13 PM -- Updated: May 07th 2019 04:15 PM
ਤਰਨਤਾਰਨ : ਸੁੱਤੀ ਪਈ ਪਤਨੀ ਦਾ ਨਸ਼ੇੜੀ ਪਤੀ ਨੇ ਘੋਟਣਾ ਮਾਰ ਕੇ ਕੀਤਾ ਕਤਲ

ਤਰਨਤਾਰਨ : ਸੁੱਤੀ ਪਈ ਪਤਨੀ ਦਾ ਨਸ਼ੇੜੀ ਪਤੀ ਨੇ ਘੋਟਣਾ ਮਾਰ ਕੇ ਕੀਤਾ ਕਤਲ

ਤਰਨਤਾਰਨ : ਸੁੱਤੀ ਪਈ ਪਤਨੀ ਦਾ ਨਸ਼ੇੜੀ ਪਤੀ ਨੇ ਘੋਟਣਾ ਮਾਰ ਕੇ ਕੀਤਾ ਕਤਲ:ਹਰੀਕੇ ਪੱਤਣ : ਤਰਨਤਾਰਨ ਦੇ ਥਾਣਾ ਹਰੀਕੇ ਅਧੀਨ ਆਉਂਦੇ ਪਿੰਡ ਪਨਗੋਟਾ ਵਿਖੇ ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ।ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। [caption id="attachment_292351" align="aligncenter" width="300"]Tarantaran village Pangotta Drug addict Husband Your wife Murder
ਤਰਨਤਾਰਨ : ਸੁੱਤੀ ਪਈ ਪਤਨੀ ਦਾ ਨਸ਼ੇੜੀ ਪਤੀ ਨੇ ਘੋਟਣਾ ਮਾਰ ਕੇ ਕੀਤਾ ਕਤਲ[/caption] ਜਾਣਕਾਰੀ ਅਨੁਸਾਰ ਜਦੋਂ ਪ੍ਰਵੀਨ ਕੌਰ ਸੁੱਤੀ ਪਈ ਸੀ ਤਾਂ ਰਾਤ 10 ਕੁ ਵਜੇ ਉਸ ਦੇ ਪਤੀ ਜਸਵੰਤ ਸਿੰਘ ਨੇ ਘੋਟਣਾ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।ਜਿਸ ਤੋਂ ਬਾਅਦ ਪੁਲਿਸ ਨੇ ਜਸਵੰਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਬੂ ਕਰ ਲਿਆ ਹੈ। [caption id="attachment_292353" align="aligncenter" width="300"]Tarantaran village Pangotta Drug addict Husband Your wife Murder
ਤਰਨਤਾਰਨ : ਸੁੱਤੀ ਪਈ ਪਤਨੀ ਦਾ ਨਸ਼ੇੜੀ ਪਤੀ ਨੇ ਘੋਟਣਾ ਮਾਰ ਕੇ ਕੀਤਾ ਕਤਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਲਯੁਗੀ ਮਾਸੜ ਨੇ ਨਾਬਾਲਿਗ ਭਾਣਜੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ , ਚੜਿਆ ਪੁਲਿਸ ਅੜਿੱਕੇ ਦੱਸਿਆ ਜਾਂਦਾ ਹੈ ਕਿ ਦੋਸ਼ੀ ਜਸਵੰਤ ਸਿੰਘ ਨਸ਼ੇ ਦਾ ਆਦੀ ਸੀ ਅਤੇ ਘਰੇਲੂ ਕਲੇਸ਼ ਦੇ ਚੱਲਦਿਆਂ ਉਸਨੇ ਨਸ਼ੇ ਵਿੱਚ ਅਜਿਹਾ ਸ਼ਰਮਨਾਕ ਕਾਰਾ ਕੀਤਾ ਹੈ।ਪ੍ਰਵੀਨ ਕੌਰ ਤਿੰਨ ਬੱਚਿਆ ਦੀ ਮਾਂ ਸੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...