Fri, Apr 19, 2024
Whatsapp

ਹਫ਼ਤਾ ਪਹਿਲਾਂ ਅਗਵਾ ਹੋਇਆ ਸੀ ਢਾਈ ਸਾਲ ਦਾ ਬੱਚਾ, ਪਿੰਡ ਦੇ ਛੱਪੜ 'ਚੋਂ ਮਿਲੀ ਲਾਸ਼, ਦੇਖੋ ਤਸਵੀਰਾਂ

Written by  Jashan A -- March 04th 2019 01:43 PM
ਹਫ਼ਤਾ ਪਹਿਲਾਂ ਅਗਵਾ ਹੋਇਆ ਸੀ ਢਾਈ ਸਾਲ ਦਾ ਬੱਚਾ, ਪਿੰਡ ਦੇ ਛੱਪੜ 'ਚੋਂ ਮਿਲੀ ਲਾਸ਼, ਦੇਖੋ ਤਸਵੀਰਾਂ

ਹਫ਼ਤਾ ਪਹਿਲਾਂ ਅਗਵਾ ਹੋਇਆ ਸੀ ਢਾਈ ਸਾਲ ਦਾ ਬੱਚਾ, ਪਿੰਡ ਦੇ ਛੱਪੜ 'ਚੋਂ ਮਿਲੀ ਲਾਸ਼, ਦੇਖੋ ਤਸਵੀਰਾਂ

ਹਫ਼ਤਾ ਪਹਿਲਾਂ ਅਗਵਾ ਹੋਇਆ ਸੀ ਢਾਈ ਸਾਲ ਦਾ ਬੱਚਾ, ਪਿੰਡ ਦੇ ਛੱਪੜ 'ਚੋਂ ਮਿਲੀ ਲਾਸ਼, ਦੇਖੋ ਤਸਵੀਰਾਂ,ਤਰਨਤਾਰਨ: ਪਿਛਲੇ ਹਫਤੇ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਭੈਣੀ ਸਿਧਵਾ 'ਚ ਇੱਕ ਢਾਈ ਸਾਲ ਦੇ ਬੱਚੇ ਦੇ ਅਗਵਾ ਹੋ ਜਾਣ ਦੀ ਖਬਰ ਸਾਹਮਣੇ ਆਈ ਸੀ। ਪਰ ਹੁਣ ਇਸ ਬੱਚੇ ਦੀ ਲਾਸ਼ ਪਿੰਡ ਦੇ ਹੀ ਛੱਪੜ ਤੋਂ ਬਰਾਮਦ ਕੀਤੀ ਗਈ ਹੈ। [caption id="attachment_264605" align="aligncenter" width="300"]tarntaran ਹਫ਼ਤਾ ਪਹਿਲਾਂ ਅਗਵਾ ਹੋਇਆ ਸੀ ਢਾਈ ਸਾਲ ਦਾ ਬੱਚਾ, ਪਿੰਡ ਦੇ ਛੱਪੜ 'ਚੋਂ ਮਿਲੀ ਲਾਸ਼, ਦੇਖੋ ਤਸਵੀਰਾਂ[/caption] ਬੱਚੇ ਦਾ ਨਾਮ ਗੁਰਸੇਵਕ ਸਿੰਘ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਕਬਜੇ 'ਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਐੱਸ.ਐੱਚ.ਓ. ਜਸਪਾਲ ਸਿੰਘ ਮੁਤਾਬਕ ਉਨ੍ਹਾਂ ਵਲੋਂ ਸ਼ੱਕੀ ਬੰਦਿਆ ਦੀ ਕਾਲ ਡਿਟੇਲ ਕਢਵਾਈ ਗਈ ਸੀ ਤੇ ਹਰੇਕ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਸੀ। [caption id="attachment_264607" align="aligncenter" width="300"]tarntaran ਹਫ਼ਤਾ ਪਹਿਲਾਂ ਅਗਵਾ ਹੋਇਆ ਸੀ ਢਾਈ ਸਾਲ ਦਾ ਬੱਚਾ, ਪਿੰਡ ਦੇ ਛੱਪੜ 'ਚੋਂ ਮਿਲੀ ਲਾਸ਼, ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ ਗੁਰਸੇਵਕ ਸਿੰਘ ਦੇ ਪਿਤਾ ਦੁਬਈ 'ਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਆਸ ਪਾਸ ਦੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪੁਲਿਸ ਜਲਦੀ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਸਖ਼ਤ ਸਜ਼ਾ ਦੇਵੇ। -PTC News


Top News view more...

Latest News view more...