Advertisment

ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ

author-image
Shanker Badra
Updated On
New Update
ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ
Advertisment
ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ :ਤਰਨਤਾਰਨ : ਪੰਜਾਬ 'ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਨਸ਼ਿਆਂ ਦੀ ਲਪੇਟ 'ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। Tarn Taran Sahib drug injected by the youth Death

ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ ਪੰਜਾਬ 'ਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ 'ਚ ਲੈ ਲਿਆ ਹੈ।ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਵਿਖੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ’ਤੇ ਮੌਤ ਹੋ ਗਈ ਹੈ। Tarn Taran Sahib drug injected by the youth Death

ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ ਮਿਲੀ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਬਿੰਦੂ ਪੁੱਤਰ ਸਵਰਨ ਸਿੰਘ ਪਿੰਡ ਗੰਡੀਵਿੰਡ ਸਰਹਾਲੀ ਰੋਡ ’ਤੇ ਮੇਲਾ ਦੇਖਣ ਆਇਆ ਸੀ। Tarn Taran Sahib drug injected by the youth Death

ਮੇਲਾ ਦੇਖਣ ਗਏ ਨੌਜਵਾਨ ਨੇ ਲਾਇਆ ਨਸ਼ੇ ਦਾ ਟੀਕਾ , ਹੋਈ ਮੌਤ ਇਸ ਦੌਰਾਨ ਉਕਤ ਨੌਜਵਾਨ ਨੇ ਪੁਲ ਸੂਆ ਧੱਤਲ ਵਿਚ ਆ ਕੇ ਨਸ਼ੇ ਦਾ ਟੀਕਾ ਲਾ ਲਿਆ, ਜਿਸ ਕਾਰਨ ਉਕਤ ਨੌਜਵਾਨ ਬਲਜਿੰਦਰ ਬਿੰਦੂ ਦੀ ਮੌਤ ਹੋ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment