Tue, Apr 16, 2024
Whatsapp

ਤਰਨਤਾਰਨ 'ਚ ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ , ਡਰਾਈਵਰ ਸਮੇਤ ਕਈ ਬੱਚੇ ਜ਼ਖ਼ਮੀ

Written by  Shanker Badra -- March 15th 2019 04:06 PM -- Updated: March 15th 2019 04:34 PM
ਤਰਨਤਾਰਨ 'ਚ ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ , ਡਰਾਈਵਰ ਸਮੇਤ ਕਈ ਬੱਚੇ ਜ਼ਖ਼ਮੀ

ਤਰਨਤਾਰਨ 'ਚ ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ , ਡਰਾਈਵਰ ਸਮੇਤ ਕਈ ਬੱਚੇ ਜ਼ਖ਼ਮੀ

ਤਰਨਤਾਰਨ 'ਚ ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ , ਡਰਾਈਵਰ ਸਮੇਤ ਕਈ ਬੱਚੇ ਜ਼ਖ਼ਮੀ:ਤਰਨਤਾਰਨ : ਤਰਨਤਾਰਨ ਨੇੜੇ ਗੋਇੰਦਵਾਲ ਰੋਡ 'ਤੇ ਪਿੰਡ ਭਰੋਵਾਲ 'ਚ ਅੱਜ ਸਵੇਰੇ ਸਕੂਲ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਦੌਰਾਨ ਇੱਕ ਹੈਲਪਰ ਲੜਕੀ ਅਤੇ ਬੱਸ ਡਰਾਈਵਰ ਸਮੇਤ ਕਈ ਬੱਚੇ ਜ਼ਖ਼ਮੀ ਹੋ ਗਏ ਹਨ।ਓਥੇ ਹੀ ਬੱਸ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। [caption id="attachment_270092" align="aligncenter" width="300"]Tarn Taran School bus and truck Accident ,Many children injured ਤਰਨਤਾਰਨ 'ਚ ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ , ਡਰਾਈਵਰ ਸਮੇਤ ਕਈ ਬੱਚੇ ਜ਼ਖ਼ਮੀ[/caption] ਮਿਲੀ ਜਾਣਕਾਰੀ ਮੁਤਾਬਕ ਇਹ ਬੱਸ ਸ੍ਰੀ ਗੋਇੰਦਵਾਲ ਸਾਹਿਬ ਵੱਲ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ।ਇਸ ਦੌਰਾਨ ਪਿੰਡ ਭਰੋਵਾਲ 'ਚ ਇੱਕ ਟਰੱਕ ਨਾਲ ਟੱਕਰ ਹੋ ਜਾਣ ਕਰਕੇ ਇਹ ਹਾਦਸਾ ਵਾਪਰਿਆ ਹੈ।ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਬੱਸ 'ਚੋਂ ਬਾਹਰ ਕੱਢ ਕੇ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ। [caption id="attachment_270090" align="aligncenter" width="300"]Tarn Taran School bus and truck Accident ,Many children injured ਤਰਨਤਾਰਨ 'ਚ ਸਕੂਲ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ , ਡਰਾਈਵਰ ਸਮੇਤ ਕਈ ਬੱਚੇ ਜ਼ਖ਼ਮੀ[/caption] ਇਸ ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ।ਇਸ ਸੰਬੰਧ 'ਚ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...