ਤਰਨਤਾਰਨ ‘ਚ ਲੁਟੇਰਿਆਂ ਨੇ ਦਿਨ-ਦਿਹਾੜੇ ਸੁਨਿਆਰੇ ‘ਤੇ ਚਲਾਈਆਂ ਗੋਲੀਆਂ ,ਲੋਕਾਂ ਨੇ ਲੁਟੇਰੇ ਦਾ ਕੀਤਾ ਕੁਟਾਪਾ

TarnTaran broad day light robbers Jeweller fire
ਤਰਨਤਾਰਨ 'ਚ ਲੁਟੇਰਿਆਂ ਨੇ ਦਿਨ-ਦਿਹਾੜੇ ਸੁਨਿਆਰੇ 'ਤੇ ਚਲਾਈਆਂ ਗੋਲੀਆਂ , ਲੋਕਾਂ ਨੇ ਲੁਟੇਰੇ ਦਾ ਕੀਤਾ ਕੁਟਾਪਾ

ਤਰਨਤਾਰਨ ‘ਚ ਲੁਟੇਰਿਆਂ ਨੇ ਦਿਨ-ਦਿਹਾੜੇ ਸੁਨਿਆਰੇ ‘ਤੇ ਚਲਾਈਆਂ ਗੋਲੀਆਂ ,ਲੋਕਾਂ ਨੇ ਲੁਟੇਰੇ ਦਾ ਕੀਤਾ ਕੁਟਾਪਾ:ਤਰਨਤਾਰਨ : ਤਰਨਤਾਰਨ ‘ਚ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਇੱਕ ਸੁਨਿਆਰੇ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਕਾਰਨ ਇੱਕ ਗੋਲੀ ਉਸ ਦੇ ਪੱਟ ‘ਚ ਲੱਗ ਗਈ ਤੇ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ।

TarnTaran broad day light robbers Jeweller fire
ਤਰਨਤਾਰਨ ‘ਚ ਲੁਟੇਰਿਆਂ ਨੇ ਦਿਨ-ਦਿਹਾੜੇ ਸੁਨਿਆਰੇ ‘ਤੇ ਚਲਾਈਆਂ ਗੋਲੀਆਂ , ਲੋਕਾਂ ਨੇ ਲੁਟੇਰੇ ਦਾ ਕੀਤਾ ਕੁਟਾਪਾ

ਜਾਣਕਾਰੀ ਅਨੁਸਾਰ ਅੱਜ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਨਜ਼ਦੀਕ ਕੁਝ ਲੁਟੇਰਿਆਂ ਨੇ ਸੁਨਿਆਰੇ ਰਾਜ ਕੁਮਾਰ ਉਰਫ਼ ਰਾਜੂ ‘ਤੇ ਸ਼ਰੇਆਮ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ।ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ ਅਤੇ ਉਸਨੂੰ ਇਲਾਜ਼ ਲਈ ਹਸਪਤਾਲ ਲਿਜਾਂਦਾ ਗਿਆ ਹੈ।

TarnTaran broad day light robbers Jeweller fire
ਤਰਨਤਾਰਨ ‘ਚ ਲੁਟੇਰਿਆਂ ਨੇ ਦਿਨ-ਦਿਹਾੜੇ ਸੁਨਿਆਰੇ ‘ਤੇ ਚਲਾਈਆਂ ਗੋਲੀਆਂ , ਲੋਕਾਂ ਨੇ ਲੁਟੇਰੇ ਦਾ ਕੀਤਾ ਕੁਟਾਪਾ

ਇਸ ਦੌਰਾਨ ਬਾਜ਼ਾਰ ‘ਚ ਮੌਜੂਦ ਲੋਕਾਂ ਨੇ ਇਕ ਦੋਸ਼ੀ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਹੈ ਤੇ ਉਸ ਦੀ ਕੁੱਟਮਾਰ ਕੀਤੀ।ਇਸ ਤੋਂ ਬਾਅਦ ਉਨ੍ਹਾਂ ਨੇ ਲੁਟੇਰੇ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਦਕਿ ਬਾਕੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ।
-PTCNews