Advertisment

ਤਰਨਤਾਰਨ: BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੋਂ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ

author-image
Jashan A
Updated On
New Update
ਤਰਨਤਾਰਨ: BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੋਂ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ
Advertisment
ਤਰਨਤਾਰਨ: BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੋਂ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ,ਤਰਨਤਾਰਨ: ਬੀਤੇ ਦਿਨ ਤਰਨਤਾਰਨ ਦੇ ਅਧੀਨ ਆਉਂਦੇ ਭਾਰਤ-ਪਾਕਿ ਸੀਮਾ ਖੇਤਰ ਨੌਸ਼ਹਿਰਾ ਹਵੇਲੀਆਂ 'ਚ ਤਾਇਨਾਤ ਬੀ. ਐੱਸ. ਐੱਫ. ਦੀ 138 ਬਟਾਲੀਅਨ ਨੂੰ ਵੱਡੀ ਕਾਮਯਾਬੀ ਮਿਲੀ। ਦਰਅਸਲ ਉਹਨਾਂ ਪਾਕਿ ਵਲੋਂ ਰਾਤ ਨੂੰ ਭੇਜੀ ਗਈ 2 ਕਿੱਲੋ ਹੈਰੋਇਨ ਤੇ ਇੱਕ ਪਿਸਟਲ ਬਰਾਮਦ ਕੀਤਾ। bsf ਤਰਨਤਾਰਨ: BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੋਂ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ ਮਿਲੀ ਜਾਣਕਾਰੀ ਮੁਤਾਬਕ ਜਵਾਨਾਂ ਵੱਲੋਂ ਸਰਚ ਅਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਦੇ ਤਹਿਤ ਉਹਨਾਂ ਬੁਰਜੀ ਨੰਬਰ 124 ਨੇੜੇ 2 ਕਿਲੋ ਹੈਰੋਇਨ, ਇਕ 30 ਬੋਰ ਦਾ ਮੇਡ ਇਨ ਚਾਈਨਾ ਪਿਸਟਲ (ਬਿਨਾਂ ਮੈਗਜ਼ੀਨ) ਇੱਕ ਚਾਕੂ ਤੇ ਇਕ ਕੰਬਲ ਬਰਾਮਦ ਕੀਤਾ। ਹੋਰ ਪੜ੍ਹੋ:ਫਰੀਦਕੋਟ: ਹੱਥਾਂ ‘ਚ ਲਾਲ ਚੂੜਾ ਪਾਈ ਧਰਨੇ ‘ਤੇ ਬੈਠੀ ਨਵ-ਵਿਆਹੀ ਮੁਟਿਆਰ, ਜਾਣੋ ਪੂਰਾ ਮਾਮਲਾ bsf ਤਰਨਤਾਰਨ: BSF ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੋਂ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ ਇਸ ਸਬੰਧੀ ਬੀ. ਐੱਸ. ਐੱਫ. ਕਮਾਂਡੈਂਟ ਕਿਸ਼ਨ ਚੰਦਰ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਤੇ ਪਿਸਟਲ ਨੂੰ ਥਾਣਾ ਸਰਾਏ ਅਮਾਨਤ ਖਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। -PTC News-
punjabi-news tarntaran-news news-in-punjabi bsf-news heroin-news latest-tarntaran-news tarntaran-news-in-punjabi latest-heroin-news
Advertisment

Stay updated with the latest news headlines.

Follow us:
Advertisment