Thu, Apr 18, 2024
Whatsapp

ਤਰਨਤਾਰਨ: ਨਸ਼ੀਲੇ ਪਦਾਰਥਾਂ ਸਮੇਤ ਇੱਕ ਝੋਲਾ ਛਾਪ ਡਾਕਟਰ ਕਾਬੂ

Written by  Joshi -- October 13th 2018 02:54 PM -- Updated: October 13th 2018 03:35 PM
ਤਰਨਤਾਰਨ: ਨਸ਼ੀਲੇ ਪਦਾਰਥਾਂ ਸਮੇਤ ਇੱਕ ਝੋਲਾ ਛਾਪ ਡਾਕਟਰ ਕਾਬੂ

ਤਰਨਤਾਰਨ: ਨਸ਼ੀਲੇ ਪਦਾਰਥਾਂ ਸਮੇਤ ਇੱਕ ਝੋਲਾ ਛਾਪ ਡਾਕਟਰ ਕਾਬੂ

ਤਰਨਤਾਰਨ: ਨਸ਼ੀਲੇ ਪਦਾਰਥਾਂ ਸਮੇਤ ਇੱਕ ਝੋਲਾ ਛਾਪ ਡਾਕਟਰ ਕਾਬੂ ਪੱਟੀ: ਤਰਨਤਾਰਨ ਦੇ ਕਸਬਾ ਪੱਟੀ ਤੋਂ ਪੁਲਿਸ ਨੇ ਸ਼ੱਕੀ ਅਧਾਰ 'ਤੇ ਇੱਕ ਝੋਲਾ ਛਾਪ ਡਾਕਟਰ ਨੂੰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਦਬੋਚਿਆ ਹੈ। ਸੂਤਰਾਂ ਮੁਤਾਬਕ ਮੁਲਜ਼ਮ ਤਰਨਤਾਰਨ ਜ਼ਿਲ੍ਹੇ ਦੇ ਜੋੜ ਸਿੰਘ ਵਾਲੇ ਦਾ ਵਸਨੀਕ ਹੈ, ਜਿਸ ਦੀ ਪਹਿਚਾਣ ਭਗਵਾਨ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਡਾਕਟਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਹੋਰ ਪੜ੍ਹੋ: ਪੁਲਿਸ ਨੇ ਫ਼ਿਲਮੀ ਤਰੀਕੇ ਨਾਲ ਰੂਸ ਦੇ ਸਪਾਈਡਰਮੈਨ ਨੂੰ ਕੀਤਾ ਗ੍ਰਿਫ਼ਤਾਰ ਇਸ ਮਾਮਲੇ ਸਬੰਧੀ ਜਦੋ ਪੁਲਿਸ ਨੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਤਾਂ ਚੱਲਿਆ ਕਿ ਉਹ ਨਸ਼ੀਲੇ ਪਦਾਰਥਾਂ ਖੇਪ ਮੱਖੂ ਤੋਂ ਇਕ ਵਿਅਕਤੀ ਸਪਲਾਈ ਕਰਦਾ ਹੈ ਅਤੇ ਉਹ ਇਨ੍ਹਾਂ ਗੋਲੀਆਂ ਨੂੰ ਮਹਿੰਗੇ ਭਾਅ 'ਤੇ ਵੇਚਦਾ ਹੈ।ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਜਾਰੀ ਹੈ, ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ। —PTC News


Top News view more...

Latest News view more...