ਜ਼ਿਲ੍ਹਾ ਤਰਨ ਤਾਰਨ ‘ਚ ਖੇਤਾਂ ‘ਚ ਦੱਬੀ ਮਿਲੀ ਨੌਜਵਾਨ ਦੀ ਲਾਸ਼ 

Tarntaran news Punjab: ਜ਼ਿਲ੍ਹਾ ਤਰਨ ਤਾਰਨ 'ਚ ਖੇਤਾਂ 'ਚ ਦੱਬੀ ਮਿਲੀ ਨੌਜਵਾਨ ਦੀ ਲਾਸ਼ 
Tarntaran news Punjab: ਜ਼ਿਲ੍ਹਾ ਤਰਨ ਤਾਰਨ 'ਚ ਖੇਤਾਂ 'ਚ ਦੱਬੀ ਮਿਲੀ ਨੌਜਵਾਨ ਦੀ ਲਾਸ਼ 

Tarntaran news Punjab: ਤਰਨ ਤਾਰਨ ਜਿਲਾ ਅੰਦਰ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਅਲਾਦੀਨਪੁਰ ਵਿਖੇ ੨੭ ਸਤੰਬਰ ਤੋਂ ਗੁੰਮ ਹੋਏ ਨੌਜਵਾਨ ਦੀ ਲਾਸ਼ ਖੇਤਾਂ ਵਿੱਚ ਦੱਬੀ ਹੌਈ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਸੂਚਾਨ ਮਿਲਣ ‘ਤੇ ਥਾਣਾ ਸਦਰ ਪੁਲਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਲੈ ਕਬਜੇ ਵਿੱਚ ਲੈ ਲਿਆ ਹੈ।
Tarntaran news Punjab: ਜ਼ਿਲ੍ਹਾ ਤਰਨ ਤਾਰਨ 'ਚ ਖੇਤਾਂ 'ਚ ਦੱਬੀ ਮਿਲੀ ਨੌਜਵਾਨ ਦੀ ਲਾਸ਼ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਤਾਰਨ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।ਡੀ ਐਸ ਪੀ ਸਤਪਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
Tarntaran news Punjab: ਜ਼ਿਲ੍ਹਾ ਤਰਨ ਤਾਰਨ 'ਚ ਖੇਤਾਂ 'ਚ ਦੱਬੀ ਮਿਲੀ ਨੌਜਵਾਨ ਦੀ ਲਾਸ਼ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹੀ ਇਸ ਨੌਜਵਾਨ ਦੇ ਗੁੰਮ ਹੋਣ ਦੀ ਖਬਰ ਮਿਲੀ ਸੀ ਅਤੇ ਅੱਜ ਇਸਦੀ ਲਾਸ਼ ਨੂੰ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ। ਮ੍ਰਿਤਕ ਦੇਹ ਖੇਤਾਂ ‘ਚ ਦੱਬੀ ਹੋਈ ਸੀ, ਜਿਸਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

—PTC News