ਹੋਰ ਖਬਰਾਂ

ਤਰਨਤਾਰਨ ਤੋਂ ਸਾਹਮਣੇ ਆਈ ਬੇਅਦਬੀ ਦੀ ਘਟਨਾ, ਗਲੀ 'ਚੋਂ ਮਿਲੇ 3 ਗੁਟਕਾ ਸਾਹਿਬ

By Jashan A -- January 12, 2020 1:28 pm

ਤਰਨਤਾਰਨ ਤੋਂ ਸਾਹਮਣੇ ਆਈ ਬੇਅਦਬੀ ਦੀ ਘਟਨਾ, ਗਲੀ 'ਚੋਂ ਮਿਲੇ 3 ਗੁਟਕਾ ਸਾਹਿਬ,ਤਰਨਤਾਰਨ: ਤਰਨਤਾਰਨ ਦੇ ਪਿੰਡ ਘਰਿਆਲਾ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇਥੇ ਗਲੀ 'ਚੋਂ ਤਿੰਨ ਗੁਟਕਾ ਸਾਹਿਬ ਮਿਲੇ ਹਨ।

TarnTaran ਜਿਸ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸਿੱਖ ਸੰਗਤਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਲੋਕਾਂ ਨੇ ਮਨਾਗ ਕੀਤੀ ਗਈ ਹੈ ਕਿ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਹੋਰ ਪੜ੍ਹੋ: ਅਜੇ ਵੀ ਨਹੀਂ ਟਲਿਆ ਜਲੰਧਰ ਤੋਂ ਖੌਫ ਦਾ ਸਾਇਆ, ਪੁਲਿਸ ਵੱਲੋਂ ਅੱਤਵਾਦੀ ਰੂਮ ਪਾਰਟਨਰ ਨੂੰ ਕੀਤਾ ਗਿਆ ਕਾਬੂ

TarnTaranਉਥੇ ਹੀ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ, ਜਿਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News

  • Share