Advertisment

ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ

author-image
Jashan A
Updated On
New Update
ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ
Advertisment
ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ,ਤਰਨਤਾਰਨ: ਤਰਨਤਾਰਨ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਉਹਨਾਂ ਨੇ ਢਾਈ ਕਿਲੋ ਹੈਰੋਇਨ ,ਢਾਈ ਲੱਖ ਰੁਪਏ ਦੀ ਭਾਰਤੀ ਕਰੰਸੀ ,ਇੱਕ ਨੋਟ ਗਿਣਤੀ ਕਰਨ ਵਾਲੀ ਮਸ਼ੀਨ ਅਤੇ ਤਿੰਨ ਪਿਸਤੋਲਾਂ ਅਤੇ ਕੁਝ ਜਿੰਦਾਂ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਨਾਕੇਬੰਦੀ ਦੌਰਾਨ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। arres ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ ਇਸ ਸਬੰਧੀ ਐਸ ਐਸ ਪੀ ਤਰਨਤਾਰਨ ਕੁਲਦੀਪ ਸਿੰਘ ਚਾਹਲ ਨੇ ਦੱਸਿਆਂ ਕਿ ਤਰਨ ਤਾਰਨ ਦੇ ਵਿਕਰਮਜੀਤ ਸਿੰਘ ਵਿੱਕੀ ਵੱਲੋ ਇੱਕ ਗਿਰੋਹ ਬਣਾਇਆ ਹੋਇਆ ਹੈ। ਜਿਸ ਵਿੱਚ ਕੁਝ ਲੜਕੇ ਅਤੇ ਲੜਕੀਆਂ ਸ਼ਾਮਲ ਹਨ ਜੋ ਕਿ ਵੱਡੀ ਪੱਧਰ ਤੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਹੋਰ ਪੜ੍ਹੋ:
Advertisment
ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਨੇ ਧਾਰਮਿਕ ਸਮਾਗਮ ਕਰਨ ਦੀ ਸਹੂਲਤ ਲਈ ਕੈਪਟਨ ਤੋਂ ਮੰਗੀ ਮਦਦ arres ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ ਪੁਲਿਸ ਨੇ ਸੂਚਨਾ ਮਿਲਣ 'ਤੇ ਤਰਨਤਾਰਨ ਦੇ ਬਾਠ ਰੋਡ 'ਤੇ ਨਾਕੇਬੰਦੀ ਦੋਰਾਨ ਬਿਨ੍ਹਾਂ ਨੰਬਰੀ ਕਰੇਟਾ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚ ਪੁਲਿਸ ਢਾਈ ਕਿਲੋ ਹੈਰਇਨ ਸਮੇਤ ਬਾਕੀ ਸਮਾਨ ਬਰਾਮਦ ਹੋਇਆ ਹੈ। arres ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਢਾਈ ਲੱਖ ਦੀ ਭਾਰਤੀ ਕਰੰਸੀ ਸਮੇਤ ਇੱਕ ਅੋਰਤ ਸਮੇਤ ਤਿੰਨ ਨੂੰ ਦਬੋਚਿਆ ਉਹਨਾਂ ਦੱਸਿਆ ਕਿ ਫੜੇ ਗਏ ਲੋਕਾਂ ਦੀ ਪਹਿਚਾਣ ਰਿਸ਼ੂ ਵਾਸੀ ਤਰਨ ਤਾਰਨ ,ਪ੍ਰੇਮ ਸਿੰਘ ਵਾਸੀ ਡੁੱਗਰੀ ਥਾਣਾ ਸਰਹਾਲੀ ਅਤੇ ਮਨਦੀਪ ਕੋਰ ਵਾਸੀ ਡੁੱਗਰੀ ਵੱਜੋ ਹੋਈ ਹੈ। ਉਹਨਾਂ ਦੱਸਿਆਂ ਕਿ ਪੁਲਿਸ ਵੱਲੋ ਇਹਨਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ। -PTC News-
punjabi-news latest-punjabi-news tarntaran-news tarntaran news-in-punjabi latest-tarntaran-news tarntaran-news-in-punjabi
Advertisment

Stay updated with the latest news headlines.

Follow us:
Advertisment