ਤਰਨਤਾਰਨ: ਪਿੰਡ ਦੀਨੇਵਾਲ ਨਜ਼ਦੀਕ ਅਣਪਛਾਤਿਆਂ ਨੇ 2 ਨੌਜਵਾਨਾਂ ਨੂੰ ਮਾਰੀਆ ਗੋਲੀਆਂ, 1 ਦੀ ਮੌਤ, 1 ਜ਼ਖਮੀ

death
ਤਰਨਤਾਰਨ: ਪਿੰਡ ਦੀਨੇਵਾਲ ਨਜ਼ਦੀਕ ਅਣਪਛਾਤਿਆਂ ਨੇ 2 ਨੌਜਵਾਨਾਂ ਮਾਰੀਆ ਗੋਲੀਆਂ, 1 ਦੀ ਮੌਤ, 1 ਜ਼ਖਮੀ

ਤਰਨਤਾਰਨ: ਪਿੰਡ ਦੀਨੇਵਾਲ ਨਜ਼ਦੀਕ ਅਣਪਛਾਤਿਆਂ ਨੇ 2 ਨੌਜਵਾਨਾਂ ਨੂੰ ਮਾਰੀਆ ਗੋਲੀਆਂ, 1 ਦੀ ਮੌਤ, 1 ਜ਼ਖਮੀ ,ਤਰਨਤਾਰਨ: ਤਰਨਤਾਰਨ ਦੇ ਨਜ਼ਦੀਕ ਪਿੰਡ ਦੀਨੇਵਾਲ ਦੇ ਨਜ਼ਦੀਕ ਮੋਟਰ ਸਾਈਕਲ ਤੇ ਆ ਰਹੇ ਦੋ ਨੋਜਵਾਨਾਂ ਨੂੰ ਰਸਤੇ ਵਿੱਚ ਰੋਕ ਕੇ ਦੋ ਮੋਟਰ ਸਾਈਕਲ ਸਵਾਰ ਨੋਜਵਾਨਾਂ ਵੱਲੋ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆਂ ਹੈ।

death
ਤਰਨਤਾਰਨ: ਪਿੰਡ ਦੀਨੇਵਾਲ ਨਜ਼ਦੀਕ ਅਣਪਛਾਤਿਆਂ ਨੇ 2 ਨੌਜਵਾਨਾਂ ਨੂੰ ਮਾਰੀਆ ਗੋਲੀਆਂ, 1 ਦੀ ਮੌਤ, 1 ਜ਼ਖਮੀ

ਉਕਤ ਘਟਨਾ ‘ਚ ਦੀਨੇਵਾਲ ਨਿਵਾਸੀ ਨੌਜਵਾਨ ਜਗਦੇਵ ਸਿੰਘ ਲਾਡੀ ਦੀ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਮੋਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ।

ਹੋਰ ਪੜ੍ਹੋ:ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ

death
ਤਰਨਤਾਰਨ: ਪਿੰਡ ਦੀਨੇਵਾਲ ਨਜ਼ਦੀਕ ਅਣਪਛਾਤਿਆਂ ਨੇ 2 ਨੌਜਵਾਨਾਂ ਨੂੰ ਮਾਰੀਆ ਗੋਲੀਆਂ, 1 ਦੀ ਮੌਤ, 1 ਜ਼ਖਮੀ

ਗੌਰਤਲਬ ਹੈ ਕਿ ਮ੍ਰਿਤਕ ਲਾਡੀ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆਂ ਸੀ ਤੇ ਵਿਆਹ ਤੋ ਬਾਅਦ ਅੱਜ ਉਹ ਪਹਿਲੀ ਵਾਰ ਜੰਡਿਆਲਾ ਵਿਖੇ ਜਿੰਮ ਵਿੱਚ ਕਸਰਤ ਕਰਨ ਗਿਆਂ ਸੀ ਅਤੇ ਵਾਪਸੀ ਮੋਟਰਸਾਈਕਲ ਦੋ ਨੌਜਵਾਨਾਂ ਵੱਲੋਂ ਲਾਡੀ ਅਤੇ ਉਸ ਦੇ ਸਾਥੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਲਾਡੀ ਦੀ ਮੌਕੇ ‘ਤੇ ਮੋਤ ਹੋ ਗਈ।

death
ਤਰਨਤਾਰਨ: ਪਿੰਡ ਦੀਨੇਵਾਲ ਨਜ਼ਦੀਕ ਅਣਪਛਾਤਿਆਂ ਨੇ 2 ਨੌਜਵਾਨਾਂ ਨੂੰ ਮਾਰੀਆ ਗੋਲੀਆਂ, 1 ਦੀ ਮੌਤ, 1 ਜ਼ਖਮੀ

ਨਜ਼ਦੀਕ ਰਹਿਣ ਵਾਲੀ ਮਹਿਲਾ ਨੇ ਦੱਸਿਆਂ ਕਿ ਉਹਨਾਂ ਨੇ ਗੋਲੀ ਦੀ ਅਵਾਜ ਸੁਣੀ ਅਤੇ ਇੱਕ ਵਿਆਕਤੀ ਉਹਨਾਂ ਦੇ ਘਰ ਪਾਣੀ ਲੈਣ ਲਈ ਆਇਆ ਜੱਦ ਤੱਕ ਉਹ ਆਏ ਲਾਡੀ ਦੀ ਮੋਤ ਹੋ ਚੁੱਕੀ ਸੀ। ਉੱਧਰ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਰਨਤਾਰਨ ਪੁਲਿਸ ਦੇ ਐਸ ਪੀ ਡੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆਂ ਕਿ ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਹੀ ਜਲਦੀ ਕਾਤਲਾ ਦਾ ਸੁਰਾਗ ਲਗਾ ਲਿਆ ਜਾਵੇਗਾ।

-PTC News