ਤਰਨਤਾਰਨ : ਕਸਬਾ ਗੋਹਲਵੜ ‘ਚ 1000 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ

Tarntaran Town Gohalabad 1000 Rs. Due murder of the young
ਤਰਨਤਾਰਨ : ਕਸਬਾ ਗੋਹਲਵੜ 'ਚ 1000 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ

ਤਰਨਤਾਰਨ : ਕਸਬਾ ਗੋਹਲਵੜ ‘ਚ 1000 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ:ਤਰਨਤਾਰਨ : ਕਸਬਾ ਗੋਹਲਵੜ ਵਿਖੇ ਦੇਰ ਰਾਤ ਨੂੰ 23 ਸਾਲਾ ਨੌਜਵਾਨ ਦਾ ਪੈਸਿਆਂ ਦੇ ਲੈਣ ਦੇਣ ਕਰਕੇ ਕਤਲ ਕਰ ਦਿੱਤਾ ਹੈ ਗਿਆ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਗੁਰਿੰਦਰ ਗੌਰਾ ਵਾਸੀ ਗੋਹਲਵੜ ਵਜੋਂ ਹੋਈ ਹੈ।ਇਸ ਨਾਲ ਦੋਸ਼ੀ ਵਿਅਕਤੀ ਦਾ ਜ਼ਮੀਰ ਮਰ ਗਿਆ ਹੈ ਕਿ ਉਸਨੇ ਹਜ਼ਾਰ ਰੁਪਏ ਕਰਕੇ ਇੱਕ ਘਰ ਤਬਾਹ ਕਰ ਦਿੱਤਾ ਹੈ।

Tarntaran Town Gohalabad 1000 Rs. Due murder of the young
ਤਰਨਤਾਰਨ : ਕਸਬਾ ਗੋਹਲਵੜ ‘ਚ 1000 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਿੰਦਰ ਸਿੰਘ ਗੋਰਾ ਦਾ ਆਪਣੇ ਹੀ ਪਿੰਡ ਦੇ ਵਿਪਨ ਕੁਮਾਰ ਬਿੱਲਾ ਨਾਲ ਇੱਕ ਹਜ਼ਾਰ ਰੁਪਏ ਦਾ ਲੈਣ ਦੇਣ ਚੱਲ ਰਿਹਾ ਸੀ।ਗੋਰਾ ਆਪਣੇ ਚਾਚਾ ਗੁਰਵਿਦਰ ਸਿੰਘ ਨਾਲ ਮੋਟਰਸਾਇਕਲ ‘ਤੇ ਸਵਾਰ ਹੋ ਕੇ ਤਰਨਤਾਰਨ ਤੋਂ ਪਿੰਡ ਜਾ ਰਿਹਾ ਸੀ।ਇਸ ਦੌਰਾਨ ਵਿਪਨ ਕੁਮਾਰ ਬਿੱਲਾ ਅਤੇ ਉਸਦੇ ਇਕ ਸਾਥੀ ਨੇ ਗੋਰੇ ਨੂੰ ਰੋਕ ਕੇ ਗਾਲੀ ਗਲੋਚ ਕੀਤੀ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ।

Tarntaran Town Gohalabad 1000 Rs. Due murder of the young
ਤਰਨਤਾਰਨ : ਕਸਬਾ ਗੋਹਲਵੜ ‘ਚ 1000 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ

ਜਿਸ ਤੋਂ ਬਾਅਦ ਉਸਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਤਰਨਤਾਰਨ ਲਿਆਂਦਾ ਗਿਆ ,ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

Tarntaran Town Gohalabad 1000 Rs. Due murder of the young
ਤਰਨਤਾਰਨ : ਕਸਬਾ ਗੋਹਲਵੜ ‘ਚ 1000 ਰੁਪਏ ਦੇ ਲੈਣ ਦੇਣ ਕਰਕੇ ਨੌਜਵਾਨ ਦਾ ਕੀਤਾ ਕਤਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹੇ ਕਿਵਾੜ ,ਪਵਿੱਤਰ ਅਸਥਾਨ ਦੇ ਕਰੋ ਦਰਸ਼ਨ ,ਦੇਖੋ Live

ਇਸ ਘਟਨਾ ਮੌਕੇ ‘ਤੇ ਡੀ.ਐਸ.ਪੀ ਸਿਟੀ ਕੰਵਲਜੀਤ ਸਿੰਘ ਔਲਖ, ਡਿਊਟੀ ਅਫਸਰ ਵਿਪਨ ਕੁਮਾਰ ਪੁੱਜੇ। ਪੁਲਿਸ ਨੇ ਮ੍ਰਿਤਕ ਗੋਰਾ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਨ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ
-PTCNews