Advertisment

ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ

author-image
Jashan A
Updated On
New Update
ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ
Advertisment
ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ,ਤਰਨਤਾਰਨ: ਪੰਜਾਬ 'ਚ ਲਗਾਤਾਰ ਜਬਰ-ਜਨਾਹ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਪੰਜਾਬ ਦੀਆਂ ਅਨੇਕਾਂ ਹੀ ਧੀਆਂ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। ਸੂਬੇ 'ਚ ਕੁਝ ਸਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। rape ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ ਅਜਿਹਾ ਹੀ ਇੱਕ ਹੋਰ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ,ਜਿਥੇ ਇੱਕ ਤਰਨਤਾਰਨ 'ਚ ਸਥਿਤ ਗੁਰਦੁਆਰੇ ਦੇ ਗ੍ਰੰਥੀ ਵਲੋਂ ਗੁਰਸਿੱਖ ਲੜਕੀ ਨਾਲ ਜ਼ਬਰ-ਜਨਾਹ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਉਸ ਸਮੇਂ ਵਾਪਰੀ ਜਦੋ ਲੜਕੀ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਗਈ ਸੀ, ਇਸ ਮੌਕੇ ਥੀ ਨੇ ਗੁਰਦੁਆਰੇ ਦਾ ਗੇਟ ਬੰਦ ਕੀਤਾ ਤੇ ਜ਼ਬਰਦਸਤੀ ਲੜਕੀ ਨੂੰ ਕਮਰੇ 'ਚ ਲੈ ਗਿਆ, ਜਿਥੇ ਉਸ ਨੇ ਲੜਕੀ ਨਾਲ ਜ਼ਬਰ-ਜਨਾਹ ਕੀਤਾ, ਜਿਸ ਤੋਂ ਬਾਅਦ ਗ੍ਰੰਥੀ ਮੌਕੇ 'ਤੋਂ ਫਰਾਰ ਹੋ ਗਿਆ। rape ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ ਉਥੇ ਹੀ ਜਦੋ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ, ਮੌਕੇ 'ਤੇ ਪਹੁੰਚੀ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਕੇ ਮਾਮਲਾ ਦਰਜ ਕਰਕੇ ਗ੍ਰੰਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News-
punjabi-news latest-punjabi-news news-in-punjabi rape-news latest-rape-news tarntarn-news latest-tarntarn-news rape-news-in-punjabi
Advertisment

Stay updated with the latest news headlines.

Follow us:
Advertisment