Fri, Apr 19, 2024
Whatsapp

ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ

Written by  Jashan A -- January 25th 2019 01:44 PM -- Updated: January 25th 2019 03:39 PM
ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ

ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ

ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ,ਤਰਨਤਾਰਨ: ਪੰਜਾਬ 'ਚ ਲਗਾਤਾਰ ਜਬਰ-ਜਨਾਹ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਪੰਜਾਬ ਦੀਆਂ ਅਨੇਕਾਂ ਹੀ ਧੀਆਂ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। ਸੂਬੇ 'ਚ ਕੁਝ ਸਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। [caption id="attachment_245725" align="aligncenter" width="300"]rape ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ[/caption] ਅਜਿਹਾ ਹੀ ਇੱਕ ਹੋਰ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ,ਜਿਥੇ ਇੱਕ ਤਰਨਤਾਰਨ 'ਚ ਸਥਿਤ ਗੁਰਦੁਆਰੇ ਦੇ ਗ੍ਰੰਥੀ ਵਲੋਂ ਗੁਰਸਿੱਖ ਲੜਕੀ ਨਾਲ ਜ਼ਬਰ-ਜਨਾਹ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਉਸ ਸਮੇਂ ਵਾਪਰੀ ਜਦੋ ਲੜਕੀ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਗਈ ਸੀ, ਇਸ ਮੌਕੇ ਥੀ ਨੇ ਗੁਰਦੁਆਰੇ ਦਾ ਗੇਟ ਬੰਦ ਕੀਤਾ ਤੇ ਜ਼ਬਰਦਸਤੀ ਲੜਕੀ ਨੂੰ ਕਮਰੇ 'ਚ ਲੈ ਗਿਆ, ਜਿਥੇ ਉਸ ਨੇ ਲੜਕੀ ਨਾਲ ਜ਼ਬਰ-ਜਨਾਹ ਕੀਤਾ, ਜਿਸ ਤੋਂ ਬਾਅਦ ਗ੍ਰੰਥੀ ਮੌਕੇ 'ਤੋਂ ਫਰਾਰ ਹੋ ਗਿਆ। [caption id="attachment_245726" align="aligncenter" width="300"]rape ਤਰਨਤਾਰਨ: ਗ੍ਰੰਥੀ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਗੁਰਸਿੱਖ ਲੜਕੀ ਨਾਲ ਕੀਤਾ ਜ਼ਬਰ-ਜਨਾਹ, ਜਾਣੋ ਮਾਮਲਾ[/caption] ਉਥੇ ਹੀ ਜਦੋ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ, ਮੌਕੇ 'ਤੇ ਪਹੁੰਚੀ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਕੇ ਮਾਮਲਾ ਦਰਜ ਕਰਕੇ ਗ੍ਰੰਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...