Advertisment

ਜੇਕਰ ਤੁਸੀ ਵੀ ਜ਼ਿਆਦਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਬਿਮਾਰੀ

author-image
Jashan A
Updated On
New Update
ਜੇਕਰ ਤੁਸੀ ਵੀ ਜ਼ਿਆਦਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਬਿਮਾਰੀ
Advertisment
ਜੇਕਰ ਤੁਸੀ ਵੀ ਜ਼ਿਆਦਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਬਿਮਾਰੀ,ਅੱਜ ਦੇ ਸਮੇਂ 'ਚ ਚਾਹ ਦੀ ਵਰਤੋਂ ਕਾਫੀ ਜ਼ਿਆਦਾ ਹੋ ਰਹੀ ਹੈ। ਲੋਕ ਵਧੇਰੇ ਮਾਤਰਾ 'ਚ ਚਾਹ ਪੀਂਦੇ ਹਨ, ਪਰ ਕਈ ਵਾਰ ਇਹੀ ਚਾਹ ਪੀਣ ਦੀ ਆਦਤ ਕਈ ਵਾਰ ਲਤ ਬਣ ਜਾਂਦੀ ਹੈ ਅਤੇ ਇਹ ਲਤ ਹੀ ਤੁਹਾਨੂੰ ਬਿਮਾਰ ਕਰਨ ਲਈ ਕਾਫੀ ਹੈ। tea ਜੇਕਰ ਤੁਸੀ ਵੀ ਜ਼ਿਆਦਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਬਿਮਾਰੀ ਜ਼ਿਆਦਾ ਚਾਹ ਪੀਣ ਕਾਰਨ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਖਾਲੀ ਪੇਟ ਜ਼ਿਆਦਾ ਚਾਹ ਪੀਣ ਨਾਲ ਸਕੇਲੇਟਲ ਫਲੋਰੋਸੀਸ ਦੀ ਬਿਮਾਰੀ ਹੋ ਜਾਦੀ ਹੈ, ਜਿਸ ‘ਚ ਤੁਹਾਡੀਆਂ ਹੱਡੀਆਂ ਅੰਦਰ ਹੀ ਅੰਦਰ ਖੋਖਲਿਆਂ ਹੋ ਜਾਂਦੀਆਂ ਹਨ। ਚਾਹ ਪੀਣ ਕਾਰਨ ਪਿੱਠ, ਹੱਥਾਂ-ਪੈਰਾਂ ਅਤੇ ਜੋੜਾਂ ਦਾ ਦਰਦ ਵੀ ਸ਼ੁਰੂ ਹੋ ਜਾਂਦਾ ਹੈ। tea ਜੇਕਰ ਤੁਸੀ ਵੀ ਜ਼ਿਆਦਾ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਇਹ ਬਿਮਾਰੀ ਚਾਹ ਪੀਣ ਦਾ ਅਸਰ ਚਾਹ ਦੀ ਕੁਆਲਟੀ, ਪੀਣ ਵਾਲੇ ਦੇ ਸ਼ਰੀਰ, ਚਾਹ ਦਾ ਸਮਾਂ ਅਤੇ ਚਾਹ ਬਣਾਉਨ ਦੇ ਤਰੀਕੇ ‘ਤੇ ਵੀ ਨਿਰਭਰ ਕਰਦਾ ਹੈ।ਚਾਹ ਦੇ ਸ਼ੌਕਿਨ ਧਿਆਨ ਰੱਖਣ ਕੀ ਇੱਕ ਦਿਨ ‘ਚ ਚਾਹ ਦੇ 3 ਕੱਪ ਤੋਂ ਜ਼ਿਆਦਾ ਨਾ ਪੀਣ ਤਾਂ ਜੋ ਹੋਣ ਵਾਲਿਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। -PTC News-
punjabi-news health-news latest-health-news news-in-punjabi tea-news
Advertisment

Stay updated with the latest news headlines.

Follow us:
Advertisment