ਅਧਿਆਪਕਾਂ ਦੇ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ

By Jashan A - September 13, 2019 1:09 pm

ਅਧਿਆਪਕਾਂ ਦੇ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਇੰਝ ਕਰੋ ਅਪਲਾਈ,ਆਰਮੀ ਵੈੱਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਅਧਿਆਪਕ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। 8,000 ਅਹੁਦਿਆਂ ਦੀ ਗਿਣਤੀ ਵਾਲਿਆਂ ਭਰਤੀਆਂ ਲਈ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

jobs ਇਹਨਾਂ ਅਹੁਦਿਆਂ ਨੂੰ ਅਪਲਾਈ ਕਰਨ ਦੀ ਆਖਰੀ ਤਾਰੀਕ- 21 ਸਤੰਬਰ, 2019 ਹੈ। ਅਹੁਦਿਆਂ ਦਾ ਵੇਰਵਾ- PGT/TGT/PRT ।

ਹੋਰ ਪੜ੍ਹੋ: ਵੱਧਦੇ ਪ੍ਰਦੂਸ਼ਣ 'ਤੇ ਵੱਡਾ ਫੈਸਲਾ - ਪੰਜਾਬ 'ਚ ਇੱਟ ਭੱਠੇ ਹੋਣਗੇ ਬੰਦ?

ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥ ਤੋਂ ਪੀ. ਜੀ. ਟੀ. (PGT) ਲਈ ਪੋਸਟ ਗ੍ਰੈਜੂਏਸ਼ਨ ਅਤੇ ਬੀ. ਐੱਡ, ਟੀ. ਜੀ. ਟੀ (TGT) ਲਈ ਗੈਜੂਏਸ਼ਨ ਦੇ ਨਾਲ ਬੀ. ਐੱਡ ਅਤੇ ਪੀ. ਆਰ. ਟੀ (PRT) ਲਈ ਗ੍ਰੈਜੂਏਸ਼ਨ ਦੇ ਨਾਲ ਬੀ. ਐੱਡ ਪਾਸ ਕੀਤੀ ਹੋਵੇ ਅਤੇ ਅਪਲਾਈ ਫੀਸ- 500 ਰੁਪਏ ਹੋਵੇਗੀ।

jobsਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਆਨਲਾਈਨ ਸਕ੍ਰੀਨਿੰਗ ਟੈਸਟ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.awesindia.com/ ਪੜ੍ਹੋ।

-PTC News

adv-img
adv-img