ਹੋਰ ਖਬਰਾਂ

ਅਧਿਆਪਕ ਨੇ ਆਪਣੀਆਂ ਵਿਦਿਆਰਥਣਾਂ ਨਾਲ ਖਿਚਵਾਈਆਂ 'ਅਸ਼ਲੀਲ ਤਸਵੀਰਾਂ' 

By Joshi -- August 05, 2017 11:08 pm -- Updated:Feb 15, 2021

Teacher shares online obscene pictures with his student and it's disgusting
ਇਕ ਹੈਰਾਨਕੁਨ ਘਟਨਾ ਵਿਚ ਅਸਾਮ ਦੇ ਹੇਲਾਲਾਂਡੀ ਜ਼ਿਲੇ ਵਿਚ ਇਕ ਛੋਟੇ ਜਿਹੇ ਕਸਬੇ ਕਟਿਖ਼ੇਖਰਾ ਵਿਚ ਇਕ ਅਧਿਆਪਕ ਦੀਆਂ ਅਸ਼ਲੀਲ ਤਸਵੀਰਾਂ ਆਨ ਲਾਈਨ ਵਾਇਰਲ ਹੋ ਚੁੱਕੀਆਂ ਹਨ। ਤਸਵੀਰਾਂ ਵਿਚ ਅਧਿਆਪਕ ਨੇ ਆਪਣੀਆਂ ਵਿਦਿਆਰਥਣਾਂ ਨੂੰ ਗਲੇ ਲਗਾ ਕੇ ਅਤੇ ਚੁੰਮਣ ਕਰਦੇ ਹੋਏ ਫੋਟੋਆਂ ਖਿਚਵਾਈਆਂ ਹਨ।
Teacher shares online obscene pictures with his student and it's disgustingਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅਧਿਆਪਕ ਦੀ ਪਛਾਣ ਫਾਜ਼ੂਦੀਨ ਲਸਕਰ ਦੇ ਰੂਪ ਵਿਚ ਹੋਈ ਹੈ।ਗੁੱਸੇ ਵਿਚ ਕੁੜੀ ਦੇ ਮਾਪਿਆਂ ਨੇ ਅਧਿਆਪਕ ਵਿਰੁੱਧ ਪਹਿਲਾਂ ਹੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।
Teacher shares online obscene pictures with his student and it's disgustingਕਿਹਾ ਜਾਂਦਾ ਹੈ ਕਿ ਟੀਚਰ ਮਾਡਲ ਹਾਈ ਸਕੂਲ ਵਿਚ ਕੰਮ ਕਰ ਰਿਹਾ ਹੈ ਅਤੇ ਤਸਵੀਰਾਂ ਨੂੰ ਕਲਾਸਰੂਮ ਵਿਚ ਕਲਿੱਕ ਕੀਤਾ ਗਿਆ ਸੀ ਜਿੱਥੇ ਅਧਿਆਪਕਾਂ ਨੂੰ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ ਹੈ।
Teacher shares online obscene pictures with his student and it's disgustingਅਸਾਮ ਵਿੱਚ ਇੱਕ ਸਥਾਨਕ ਨਿਊਜ਼ ਚੈਨਲ ਦੇ ਅਨੁਸਾਰ, ਇਸ ਘਟਨਾ ਨੇ ਪੂਰੇ ਇਲਾਕੇ ਵਿਚ ਹੈਰਾਨੀ ਅਤੇ ਰੋਸ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ।

—PTC News