Tue, Apr 16, 2024
Whatsapp

ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਦਸਤੇ 'ਤੇ ਅੱਤਵਾਦੀ ਹਮਲਾ, 5 ਜ਼ਖਮੀ

Written by  Pardeep Singh -- February 11th 2022 05:46 PM -- Updated: February 11th 2022 05:50 PM
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਦਸਤੇ 'ਤੇ ਅੱਤਵਾਦੀ ਹਮਲਾ, 5 ਜ਼ਖਮੀ

ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਦਸਤੇ 'ਤੇ ਅੱਤਵਾਦੀ ਹਮਲਾ, 5 ਜ਼ਖਮੀ

ਜੰਮੂ-ਕਸ਼ਮੀਰ: ਬਾਂਦੀਪੋਰਾ ਵਿੱਚ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਉੱਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ ਜਿਸ ਵਿੱਚ 5 ਜ਼ਖਮੀ ਹੋ ਗਏ ਹਨ। ਏਐਨਆਈ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਦਸਤੇ 'ਤੇ ਅੱਤਵਾਦੀ ਹਮਲਾ, 5 ਜ਼ਖਮੀ ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਹਮੇਸ਼ਾ ਘੁਸਪੈਠ ਕੀਤੀ ਜਾਂਦੀ ਹੈ। ਪਾਕਿ ਵੱਲੋਂ ਹਮੇਸ਼ਾ ਕਸ਼ਮੀਰ ਵਿੱਚ ਵੰਡ ਪਾਓ ਨੀਤੀ ਨੂੰ ਵੜਾਵਾ ਦਿੱਤਾ ਜਾਂਦਾ ਰਿਹਾ ਹੈ।ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਦਸਤੇ 'ਤੇ ਅੱਤਵਾਦੀ ਹਮਲਾ, 5 ਜ਼ਖਮੀ ਏਐਨਆਈ ਨੇ ਟਵੀਟ ਕਰਕੇ ਜੰਮੂ ਕਸ਼ਮੀਰ ਦੇ ਸੁਰੱਖਿਆ ਬਲਾਂ ਦੇ ਦਸਤੇ ਉੱਤੇ ਹਮਲਾ ਕਰਨ ਦੀ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ:ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜ ਕੇ ਪੰਜਾਬ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਜਾਵੇਗਾ - ਬਲਬੀਰ ਸਿੰਘ ਰਾਜੇਵਾਲ -PTC News

Top News view more...

Latest News view more...