Thu, Apr 25, 2024
Whatsapp

The Accidental Prime Minister' :ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸਮੇਤ 14 ਲੋਕਾਂ ਖਿਲਾਫ ਕੇਸ ਦਰਜ ਕਰਨ ਦਾ ਹੁਕਮ

Written by  Shanker Badra -- January 09th 2019 10:41 AM -- Updated: January 09th 2019 02:38 PM
The Accidental Prime Minister' :ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸਮੇਤ 14 ਲੋਕਾਂ ਖਿਲਾਫ ਕੇਸ ਦਰਜ ਕਰਨ ਦਾ ਹੁਕਮ

The Accidental Prime Minister' :ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸਮੇਤ 14 ਲੋਕਾਂ ਖਿਲਾਫ ਕੇਸ ਦਰਜ ਕਰਨ ਦਾ ਹੁਕਮ

The Accidental Prime Minister' :ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸਮੇਤ 14 ਲੋਕਾਂ ਖਿਲਾਫ ਕੇਸ ਦਰਜ ਕਰਨ ਦਾ ਹੁਕਮ:ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜਿ਼ੰਦਗੀ 'ਤੇ ਆਧਾਰਿਤ ਫਿ਼ਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ ਹੈ।ਜਿਸ ਦੇ ਲਈ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀਆਂ ਮੁਸ਼ਕਿਲਾਂ ਹੋਰ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। [caption id="attachment_237956" align="aligncenter" width="300"]The Accidental Prime Minister' Anupam Kher and 13 Others Against Bihar Court FIR Orders
The Accidental Prime Minister' : ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸਮੇਤ 14 ਲੋਕਾਂ ਖਿਲਾਫ ਕੇਸ ਦਰਜ ਕਰਨ ਦਾ ਹੁਕਮ[/caption] ਬਿਹਾਰ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਫਿਲਮ ਖਿਲਾਫ ਅੇਡਵੋਕੇਟ ਸੁਧੀਰ ਓਝਾ ਵੱਲੋਂ ਪਾਈ ਪਟੀਸ਼ਨ 'ਤੇ ਸੁਣਵਾਈ ਕੀਤੀ ਹੈ।ਜਿਸ 'ਚ ਕੋਰਟ ਨੇ ਅਨੁਪਮ ਖੇਰ ਸਮੇਤ 14 ਹੋਰਨਾਂ ਖਿਲਾਫ ਐਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। [caption id="attachment_237959" align="aligncenter" width="300"]The Accidental Prime Minister' Anupam Kher and 13 Others Against Bihar Court FIR Orders
The Accidental Prime Minister' : ਬਾਲੀਵੁੱਡ ਅਦਾਕਾਰ ਅਨੁਪਮ ਖੇਰ ਸਮੇਤ 14 ਲੋਕਾਂ ਖਿਲਾਫ ਕੇਸ ਦਰਜ ਕਰਨ ਦਾ ਹੁਕਮ[/caption] ਦਿੱਲੀ ਹਾਈਕੋਰਟ 'ਚ ਫਿਲਮ ਖਿਲਾਫ ਪਟੀਸ਼ਨ ਪਾਈ ਗਈ ਸੀ।ਜਿਸ 'ਚ ਟ੍ਰੇਲਰ ਨੂੰ ਆਈਪੀਸੀ ਦੀ ਧਾਰਾ 416 ਦੀ ਉਲੰਘਣਾ ਦੱਸਿਆ ਗਿਆ ਸੀ।ਟ੍ਰੇਲਰ ਨੂੰ ਗੂਗਲ, ਯੂਟਿਊਬ ਤੇ ਇੰਟਰਨੈੱਟ ਤੋਂ ਹਟਾਉਣ ਦੀ ਮੰਗ ਕੀਤੀ ਗਈ ਸੀ। -PTCNews


Top News view more...

Latest News view more...