Sat, Apr 20, 2024
Whatsapp

The Accidental Prime Minister : ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ , ਪੜ੍ਹੋ ਪੂਰੀ ਖ਼ਬਰ

Written by  Shanker Badra -- January 07th 2019 12:52 PM
The Accidental Prime Minister : ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ , ਪੜ੍ਹੋ ਪੂਰੀ ਖ਼ਬਰ

The Accidental Prime Minister : ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ , ਪੜ੍ਹੋ ਪੂਰੀ ਖ਼ਬਰ

The Accidental Prime Minister : ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ , ਪੜ੍ਹੋ ਪੂਰੀ ਖ਼ਬਰ:ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜੀਵਨ 'ਤੇ ਬਣੀ ਫਿ਼ਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋ ਗਿਆ ਹੈ।ਇਸ ਫ਼ਿਲਮ ਦਾ ਜਦੋਂ ਟ੍ਰੇਲਰ ਰਿਲੀਜ਼ ਹੋਇਆ ,ਉਦੋਂ ਤੋਂ ਹੀ ਫਿਲਮ ਸੁਰਖੀਆਂ ‘ਚ ਬਣੀ ਹੈ।ਇਸ ਫਿ਼ਲਮ ਦੇ ਕਿਰਦਾਰਾਂ ਨੂੰ ਪੱਕਾ ਕਰਨ 'ਚ ਫਿ਼ਲਮ ਡਾਇਰੈਕਟਰ ਨੂੰ ਚੰਗੀ ਮਿਹਨਤ ਕਰਨੀ ਪਈ ਹੈ। [caption id="attachment_237024" align="aligncenter" width="300"]The Accidental Prime Minister Goalpace seller Atal Bihari Vajpayee Character Played The Accidental Prime Minister : ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ , ਪੜ੍ਹੋ ਪੂਰੀ ਖ਼ਬਰ[/caption] ਜਾਣਕਾਰੀ ਮੁਤਾਬਿਕ ਡਾਇਰੈਕਟਰ ਵਿਜੇ ਨੇ ਦੱਸਿਆ ਕਿ ਫ਼ਿਲਮ ਦੇ ਕਿਰਦਾਰਾਂ ਲਈ ਉਹਨਾਂ ਨੇ ਬਿਹਾਰ, ਮੁੰਬਈ, ਚੰਡੀਗੜ੍ਹ ਦੇਸ਼ ਦੇ ਹਰੇਕ ਕੋਨੇ 'ਚ ਆਡੀਸ਼ਨ ਲਏ ਪਰ ਸਭ ਤੋਂ ਜਿ਼ਆਦਾ ਮੁਸ਼ਕਲ ਅਟਲ ਬਿਹਾਰੀ ਵਾਜਪਾਈ ਦੇ ਕਿਰਦਾਰ ਲਈ ਆਈ ਹੈ ਕਿਉਂਕਿ ਅਟਲ ਬਿਹਾਰੀ ਵਰਗੀ ਮੁਸਕੁਰਾਹਟ ਕਿਸੇ ਵੀ ਵਿਅਕਤੀ ਨਾਲ ਨਹੀਂ ਮਿਲ ਰਹੀ ਸੀ। [caption id="attachment_237026" align="aligncenter" width="300"]The Accidental Prime Minister Goalpace seller Atal Bihari Vajpayee Character Played The Accidental Prime Minister : ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ , ਪੜ੍ਹੋ ਪੂਰੀ ਖ਼ਬਰ[/caption] ਇਸ ਤੋਂ ਬਾਅਦ ਉਹਨਾਂ ਨੂੰ ਬਿਹਾਰ ਤੋਂ ਇੱਕ ਵਿਅਕਤੀ ਮਿਲਿਆ ,ਜੋ ਗੋਲ-ਗੱਪਿਆਂ ਦੀ ਰੇਹੜੀ ਲਾਉਂਦਾ ਹੈ।ਉਸਦੀ ਮੁਸਕਰਾਹਟ ਹੂ-ਬ-ਹੂ ਅਟਲ ਬਿਹਾਰੀ ਵਾਜਪਾਈ ਨਾਲ ਮਿਲਦੀ ਹੈ।ਉਸ ਵਿਅਕਤੀ ਨੂੰ 30 ਸਾਲ ਤੋਂ ਅਟਲ ਬਿਹਾਰੀ ਵਾਜਪਾਈ ਕਿਹਾ ਜਾਂਦਾ ਹੈ ਪਰ ਉਨ੍ਹਾਂ ਨੂੰ ਅਦਾਕਾਰੀ ਨਹੀਂ ਆਉਂਦੀ ਸੀ। [caption id="attachment_237027" align="aligncenter" width="300"]The Accidental Prime Minister Goalpace seller Atal Bihari Vajpayee Character Played The Accidental Prime Minister : ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ , ਪੜ੍ਹੋ ਪੂਰੀ ਖ਼ਬਰ[/caption] ਇਸ ਸਬੰਧੀ ਵਿਜੇ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਵੱਡੇ-ਵੱਡੇ ਕਲਾਕਾਰਾਂ ਨੂੰ ਦੇਖ ਕੇ ਉਹ ਥੋੜਾ ਡਰ ਜਾਂਦੇ ਸਨ ਤਾਂ ਅਸੀਂ ਉਨ੍ਹਾਂ ਨੂੰ ਚੰਗਾ ਮਹਿਸੂਸ ਕਰਵਾਉਣ ਲਈ ਉਨ੍ਹਾਂ ਨਾਲ ਮਸਤੀ ਕਰਦੇ ਸਨ। -PTCNews


Top News view more...

Latest News view more...