Fri, Apr 26, 2024
Whatsapp

‘ਦ ਗ੍ਰੇਟ ਖਲੀ’ ਨੇ ਲਈ ਮੁਖ ਮੰਤਰੀ ਨਾਲ ਸੈਲਫੀ, ਵੀਡੀਓ ਹੋਈ ਵਾਇਰਲ

Written by  Jashan A -- February 10th 2019 10:34 AM -- Updated: February 10th 2019 05:32 PM
‘ਦ ਗ੍ਰੇਟ ਖਲੀ’ ਨੇ ਲਈ ਮੁਖ ਮੰਤਰੀ ਨਾਲ ਸੈਲਫੀ, ਵੀਡੀਓ ਹੋਈ ਵਾਇਰਲ

‘ਦ ਗ੍ਰੇਟ ਖਲੀ’ ਨੇ ਲਈ ਮੁਖ ਮੰਤਰੀ ਨਾਲ ਸੈਲਫੀ, ਵੀਡੀਓ ਹੋਈ ਵਾਇਰਲ

‘ਦ ਗ੍ਰੇਟ ਖਲੀ’ ਨੇ ਲਈ ਮੁਖ ਮੰਤਰੀ ਨਾਲ ਸੈਲਫੀ, ਵੀਡੀਓ ਹੋਈ ਵਾਇਰਲ,ਧਮਕ ਬੇਸ ਦੇ ਨਾਮ ਨਾਲ ਜਾਣਿਆ ਜਾਂਦਾ ਧਰਮਪ੍ਰੀਤ ਅੱਜ ਕੱਲ੍ਹ ਪੂਰੀ ਚਰਚਾ 'ਚ ਹੈ। ਅੱਜ ਮੁਖ ਮੰਤਰੀ ਦਾ ਬੱਚਾ-ਬੱਚਾ ਫੈਨ ਹੈ।ਮੁੱਖ ਮੰਤਰੀ ਜਿਸ ਨੇ ਹਨੀ ਸਿੰਘ ਵਰਗੇ ਰੈਪ ਸਟਾਰ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਮੁੱਖ ਮੰਤਰੀ ਦੀਆਂ ਹਰ ਰੋਜ਼ ਹੀ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। [caption id="attachment_254049" align="aligncenter" width="300"]mukh mantri ‘ਦ ਗ੍ਰੇਟ ਖਲੀ’ ਨੇ ਲਈ ਮੁਖ ਮੰਤਰੀ ਨਾਲ ਸੈਲਫੀ, ਵੀਡੀਓ ਹੋਈ ਵਾਇਰਲ[/caption] ਜਿਸ 'ਚ ਮੁਖ ਮੰਤਰੀ ਨਾਲ WWE ਦੇ ਸਟਾਰ ਰੈਸਲਰ ਰਹਿ ਚੁੱਕੇ ‘ਦ ਗ੍ਰੇਟ ਖਲੀ’ ਸੈਲਫੀ ਲੈ ਰਹੇ ਹਨ। ਮੁੱਖ ਮੰਤਰੀ ਅਤੇ ਸੋਨੀ ਮਾਨ ਰੈਸਲਰ ਦੁਲੀਪ ਸਿੰਘ ਯਾਨੀ ਖਲੀ ਨੂੰ ਮਿਲਣ ਲਈ ਪਹੁੰਚੇ ਹਨ ਜਿਸ ਦੀ ਵੀਡੀਓ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਆਪਣੇ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜ਼ਿਕਰ ਏ ਖਾਸ ਹੈ ਕਿ ਮੁਖ ਮੰਤਰੀ ਆਪਣਾ ਨਵਾਂ ਗਾਣਾ ਸੋਨੀ ਮਾਨ ਨਾਲ ਆ ਰਿਹਾ ਹੈ ਹੈ, ਜਿਸ ਦਾ ਟਾਈਟਲ ਹੈ, ਡੇਵਿਲ। ਡੇਵਿਲ ਗਾਣੇ ਦਾ ਟੀਜ਼ਰ ਕਾਫੀ ਹਿੱਟ ਰਿਹਾ ਹੈ। ਗ੍ਰੇਟ ਖਲੀ ਦੇ ਨਾਲ ਮੁੱਖ ਮੰਤਰੀ ਦੀ ਇਹ ਸੈਲਫੀ ਵੀ ਸ਼ੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਰ ਰਹੀ ਹੈ।

 
View this post on Instagram
 

Vadde Palwan @dalipsinghcwe nal Milke Bahut khushi hoi ajj .. nal mere @sony_maan_official @ranbirbath @preetlehri @ranjodhbir @62weststudio

A post shared by Mukh Mantri (@mukhmantrimusic) on


ਇਸ ਤੋਂ ਪਹਿਲਾਂ ਵੀ ਧਰਮਪ੍ਰੀਤ ਉਰਫ ਮੁੱਖ ਮੰਤਰੀ ਦਾ ਗਾਣਾ ਧਮਕ ਬੇਸ ਆ ਚੁੱਕਿਆ ਹੈ ਜਿਸ ਨੇ ਵੀ ਖਾਸੀਆਂ ਸੁਰਖੀਆਂ ਬਟੋਰੀਆਂ ਹਨ। -PTC News

Top News view more...

Latest News view more...