Advertisment

ਪੰਜਾਬ ਸਰਕਾਰ ਨੇ ਅਫ਼ਸਰਸ਼ਾਹੀ 'ਚ ਕੀਤਾ ਵੱਡਾ ਫੇਰਬਦਲ

author-image
Pardeep Singh
Updated On
New Update
ਪੰਜਾਬ ਸਰਕਾਰ ਨੇ ਅਫ਼ਸਰਸ਼ਾਹੀ 'ਚ ਕੀਤਾ ਵੱਡਾ ਫੇਰਬਦਲ
Advertisment

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਸੰਭਾਲਣ ਤੋਂ ਬਾਅਦ ਅਫਸਰਸ਼ਾਹੀ ਵਿੱਚ ਲਗਾਤਰ ਫੇਰਬਦਲ ਕਰ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ 113 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। 113 ਅਧਿਕਾਰੀਆਂ ਦੀ ਸੂਚੀ ਵੇਖੋ-

publive-image

ਪੰਜਾਬ ਵਿੱਚ ਲਾਅ ਐਡ ਆਰਡਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਰਕਾਰ ਕੰਮ ਕਰ ਰਹੀ ਹੈ।

publive-image

ਪੰਜਾਬ ਸਰਕਾਰ ਪੀਪੀਐਸ ਅਧਿਕਾਰੀ ਦੇ ਤਬਾਦਲੇ ਕੀਤੇ ਹਨ।  

publive-image

ਪੰਜਾਬ ਦੇ ਵੱਖ-ਵੱਖ ਜਿਲ੍ਹਿਆ ਵਿੱਚ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆ ਵਿੱਚ ਫੇਰਬਦਲ

publive-image





 ਸਿੱਧੂ ਮੂਸੇਵਾਲਾ ਕਤਲ ਦੀ ਜਾਂਚ ਲਈ ਬਣਾਈ ਗਈ ਐੱਸ ਆਈ ਟੀ ਦੇ ਮੁੱਖੀ ਅਤੇ ਜਲੰਧਰ PAP ਦੇ ਆਈ ਜੀ ਜਸਕਰਨ ਸਿੰਘ ਨੂੰ ਫਿਰੋਜ਼ਪੁਰ ਰੇਂਜ ਦੇ ਆਈ ਜੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।



publive-image





ਪਟਿਆਲਾ ਵਿਜੀਲੈਂਸ ਬਿਉਰੋ ਦੇ ਐੱਸ ਐੱਸ ਪੀ ਹਰਮੀਤ ਸਿੰਘ ਹੁੰਦਲ ਨੂੰ ਜੀ ਆਰ ਪੀ ਦਾ ਨਵਾਂ AIG ਲਾਇਆ ਗਿਆ ਹੈ

ਇਹ ਵੀ ਪੜ੍ਹੋ:ਸਿਮਰਜੀਤ ਬੈਂਸ ਦੀਆਂ ਮੁਸ਼ਕਲਾਂ ਵਧੀਆ, ਇਕ ਹੋਰ ਮਾਮਲਾ ਦਰਜ



publive-image

-PTC News

-



the-punjab-government-has-made-major-changes-in-the-bureaucracy %e0%a8%aa%e0%a9%b0%e0%a8%9c%e0%a8%be%e0%a8%ac-%e0%a8%b8%e0%a8%b0%e0%a8%95%e0%a8%be%e0%a8%b0-%e0%a8%a8%e0%a9%87-%e0%a8%85%e0%a8%ab%e0%a8%bc%e0%a8%b8%e0%a8%b0%e0%a8%b6%e0%a8%be%e0%a8%b9%e0%a9%80
Advertisment

Stay updated with the latest news headlines.

Follow us:
Advertisment