Advertisment

ਡਾਇਰੈਕਟਰ ਰਾਮ ਗੋਪਾਲ ਵਰਮਾ ਦੇ ਟਵੀਟ ਤੋਂ ਬਾਅਦ ਕੰਗਨਾ ਨੇ ਦਿੱਤਾ ਰਿਐਕਸ਼ਨ

author-image
Jagroop Kaur
New Update
ਡਾਇਰੈਕਟਰ ਰਾਮ ਗੋਪਾਲ ਵਰਮਾ ਦੇ ਟਵੀਟ ਤੋਂ ਬਾਅਦ ਕੰਗਨਾ ਨੇ ਦਿੱਤਾ ਰਿਐਕਸ਼ਨ
Advertisment
ਅਕਸਰ ਹੀ ਵਿਵਾਦਾਂ 'ਚ ਰਹਿਣ ਵਾਲੀ ਕੰਗਨਾ ਰਣੌਤ ਨੂੰ ਹਾਲ ਹੀ 'ਚ
Advertisment
ਬੈੱਸਟ ਐਕਟਰੈਸ ਦਾ ਅਵਾਰਡ ਮਿਲਿਆ ਹੈ 67 ਵੇਂ ਨੈਸ਼ਨਲ ਅਵਾਰਡ ਨੂੰ ਆਪਣੇ ਨਾਮ ਕਰਨ ਵਾਲੀ ਕੰਗਨਾ ਦਾ ਬੀਤੇ ਦਿਨੀਂ ਜਨਮਦਿਨ ਸੀ ਇਸ ਮੌਕੇ ਉਹਨਾਂ ਦੀ ਨਵੀਂ ਫ਼ਿਲਮ 'ਥਲਾਈਵੀ' ਦਾ ਟਰੇਲਰ ਵੀ ਰਿਲੀਜ਼ ਹੋਇਆ ਹੈ। ਇਹ ਫ਼ਿਲਮ ਮਰਹੂਮ ਰਾਜਨੇਤਾ ਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਜੀਵਨ 'ਤੇ ਬਣੀ ਹੈ।
Advertisment
Read More : ਗ੍ਰੈਮੀ ਅਵਾਰਡ ‘ਚ ਉੱਠੀ ਕਿਸਾਨ ਅੰਦੋਲਨ ਦੀ ਆਵਾਜ਼, ਭਾਰਤੀ ਮੂਲ ਦੀ... ਕੰਗਨਾ ਦੀਆਂ ਹੋਰਨਾਂ ਫ਼ਿਲਮਾਂ ਵਾਂਗ ਇਸ ਫ਼ਿਲਮ ਦਾ ਟਰੇਲਰ ਬਹੁਤ ਜ਼ਬਰਦਸਤ ਹੈ, ਜਿਸ 'ਚ ਕੰਗਨਾ ਰਣੌਤ ਨੇ ਹੂਬਹੂ ਜੈਲਲਿਤਾ ਵਾਂਗ ਹੀ ਨਜ਼ਰ ਆ ਰਹੀ ਹੈ। 3 ਮਿੰਟ 22 ਸੈਕਿੰਡ ਦੇ ਇਸ ਟਰੇਲਰ 'ਚ ਜੈਲਲਿਤਾ ਦੇ ਅਦਾਕਾਰਾ ਬਣਨ ਤੋਂ ਲੈ ਕੇ ਰਾਜਨੀਤੀ 'ਚ ਰੱਖੇ ਕਦਮ ਤੱਕ ਦੀ ਝਲਕ ਦਿਖਾਈ ਗਈ ਹੈ। ਫਿਲਮ ਦੇ ਵਿਚ ਡਾਇਲਾਗ ਡਿਲੀਵਰੀ ਵੀ ਕਾਫੀ ਜ਼ਬਰਦਸਤ ਹੈ। ਇਸ ਦੇ ਨਾਲ ਹੀ ਕੰਗਨਾ ਦੇ ਵੱਖ ਵੱਖ ਰੂਪ ਦੇਖਣ ਨੂੰ ਮਿਲੇ ਹਨ। ਜੋ ਨਾ ਕੇਵਲ ਆਮ ਜਨਤਾ ਨੂੰ ਪਸੰਦ ਆਏ ਹੈ ਬਲਕਿ ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਨੂੰ ਵੀ ਬੇੱਹਦ ਪਸੰਦ ਆਇਆ ਹੈ। ਜੋ ਕਿ ਉਹਨਾਂ ਨੂੰ ਕੰਗਨਾ ਦੀ ਸਿਫਤ ਕਰਨ ਤੋਂ ਰੋਕ ਨਾ ਪਾਇਆ।
Advertisment
ਰਾਮ ਗੋਪਾਲਵਰਮਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਭਾਵੇਂ ਹੀ ਮੈਂ ਕੁਝ ਗੱਲਾਂ ਕਰਕੇ ਤੁਹਾਡੇ ਨਾਲ ਸਹਿਮਤ ਨਾ ਹੋਵਾਂ , ਪਰ ਮੈਂ ਸਲਾਮ ਕਰਦਾ ਹਾਂ ' ਸੁਪਰ ਦੁਪਰ ਥਲਾਈਵੀ ਲਈ , ਫਿਲਮ ਦਾ
Advertisment
ਟਰੇਲਰ ਸ਼ਾਨਦਾਰ ਹੈ , ਅਤੇ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਵਰਗਾਂ ਚ ਬੈਠੇ ਜੈਲਲਿਤਾ ਇਸ ਨੂੰ ਦੇਖ ਕੇ ਰੋਮਾਂਚਿਤ ਹੋਈ ਹੋਵੇਗੀ।kangana ranaut vs ram gopal varma
READ MORE : ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੂੰ ਆਪਣੀ ਪਤਨੀ ਨਾਲ ਬਾਈਕ ‘ਤੇ ਗੇੜੀ...
ਇਸ ਤੋਂ ਬਾਅਦ
Advertisment
ਕੰਗਨਾ ਨੇ ਆਪਣਾ ਜਵਾਬ ਦਿੰਦੇ ਹੋਏ ਕਿਹਾ ਕਿ 'ਸ੍ਰ ਮੈਨੂੰ ਪਤਾ ਹੈ ਤੁਸੀਂ ਗੱਲਾਂ ਨੂੰ ਇੰਨਾ ਗੰਭੀਰ ਨਹੀਂ ਲੈਂਦੇ , ਮੈਨੂੰ ਤੁਹਾਡੀ ਇਹੀ ਗੱਲ ਪਸੰਦ ਹੈ ਕਿ ਇਸ ਮਰਿ ਹੁਈ ਦੁਨੀਆ 'ਚ ਜਿਥੇ ਲੋਕਾਂ 'ਚ ਹੰਕਾਰ ਭਰਿਆ ਹੋਇਆ ਹੈ ਉਥੇ ਹੀ ਤੁਹਾਡਾ ਅਜਿਹਾ ਵਤੀਰਾ ਮੈਨੂੰ ਬਹੁਤ ਪਸੰਦ ਆਇਆ ਮੈਂ ਹਮੇਸ਼ਾ ਤੁਹਾਡੇ ਕੰਮ ਨੂੰ ਪਸੰਦ ਕੀਤਾ ਹੈ ਤੇ ਮੀਆਂ ਤੁਹਾਡੀ ਖੂਬੀਆਂ ਦੀ ਤਰੀਫ ਕਰਦੀ ਹਾਂ। ਮੇਰੀ ਪ੍ਰਸ਼ੰਸਾ ਕਰਨ ਲਈ ਧੰਨਵਾਦ '|Thalaivi: Kangana Ranaut's remarkable transformation in new stills will  startle you | Celebrities News – India TV ਦੱਸ ਦਈਏ ਇਹ ਫ਼ਿਲਮ ਤਾਮਿਲ ਅਤੇ ਤੇਲਗੂ 'ਚ ਵੀ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਏ. ਐਲ. ਵਿਜੇ ਨੇ ਕੀਤਾ ਹੈ ਤੇ ਅਰਵਿੰਦ ਸਵਾਮੀ, ਪ੍ਰਕਾਸ਼ ਰਾਜ, ਮਧੂ ਤੇ ਭਾਗਿਆਸ਼੍ਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਦੱਸਣਯੋਗ ਹੈ ਕਿ ਜੈਲਲਿਤਾ ਦੇ ਕਿਰਦਾਰ ਨੂੰ ਜੀਵਿਤ ਕਰਨ ਲਈ ਕੰਗਨਾ ਰਣੌਤ ਨੇ ਆਪਣਾ ਭਾਰ ਕਰੀਬ 20 ਕਿੱਲੋ ਵਧਾਇਆ ਹੈ। ਕੰਗਨਾ ਦਾ ਇਹ ਬਾਡੀ ਟਰਾਂਸਫਰਮੇਸ਼ਨ ਵੀ ਖ਼ਬਰਾਂ 'ਚ ਰਿਹਾ। ਇਸ ਦੇ ਨਾਲ ਹੀ ਕੰਗਨਾ ਦੀ ਇਹ ਫ਼ਿਲਮ 'ਥਲਾਈਵੀ' 23 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। Click here to follow PTC News on Twitter.-
kangana-ranaut jayalalitha bollywood-movie biopic-on-jayalalithaa trailer-release ram-gopal-verma journey-of-jayalalitha ram-gopal-verma-praised-kangna-ranaut
Advertisment

Stay updated with the latest news headlines.

Follow us:
Advertisment