Advertisment

ਲੋਕਾਂ ਨੇ ਇੱਕ ਬਾਬੇ ਦੀ ਛਿੱਤਰ ਪਰੇਡ ਕਰਕੇ ਇੰਟਰਨੈੱਟ 'ਤੇ ਪਾਈ ਵੀਡੀਓ

author-image
Shanker Badra
New Update
ਲੋਕਾਂ ਨੇ ਇੱਕ ਬਾਬੇ ਦੀ ਛਿੱਤਰ ਪਰੇਡ ਕਰਕੇ ਇੰਟਰਨੈੱਟ 'ਤੇ ਪਾਈ ਵੀਡੀਓ
Advertisment
ਲੋਕਾਂ ਨੇ ਇੱਕ ਬਾਬੇ ਦੀ ਛਿੱਤਰ ਪਰੇਡ ਕਰਕੇ ਇੰਟਰਨੈੱਟ 'ਤੇ ਪਾਈ ਵੀਡੀਓ:ਅੱਜ ਕੱਲ ਸੋਸ਼ਲ ਮੀਡੀਏ 'ਤੇ ਇੱਕ ਬਾਬੇ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸ 'ਚ ਲੋਕ ਇੱਕ ਬਾਬੇ ਨੂੰ ਲੋਕ ਕੁੱਟਦੇ ਦਿਖਾਈ ਦੇ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਫਤਿਹਾਬਾਦ ਨਾਲ ਲੱਗਦੇ ਪੰਜਾਬ ਸੀਮਾ ਦੇ ਖਨੌਰੀ ਇਲਾਕੇ ਦੀ ਹੈ।ਇੱਥੇ ਬਾਬੇ ਦੀ ਇੱਕ ਸਕੂਲ ਬੱਸ ਡਰਾਈਵਰ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਘਟਨਾ ਸਮੇਂ ਕੁੱਝ ਲੋਕਾਂ ਨੇ ਬਾਬੇ ਦੀ ਕੁੱਟਮਾਰ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ। ਇਸ ਸਬੰਧੀ ਡੀਐਸਪੀ ਧਰਮਵੀਰ ਪੁਨਿਆ ਨੇ ਦੱਸਿਆ ਕਿ ਫਤਿਹਾਬਾਦ ਦੇ ਕਿਸੇ ਵੀ ਇਲਾਕੇ 'ਚ ਬਾਬੇ ਦੀ ਕੁੱਟਮਾਰ ਨਹੀਂ ਕੀਤੀ ਗਈ।ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਮਾਮਲੇ ਚ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਉਹ ਇਸ ਤੇ ਬਣਦੀ ਕਾਰਵਾਈ ਕਰਨਗੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment