Thu, Apr 25, 2024
Whatsapp

ਦੋਕਲਾਮ ਵਿਚ ਕੋਈ ਯੁੱਧ ਨਹੀਂ ਹੋਵੇਗਾ, ਭਾਰਤ-ਚੀਨ 'ਚ ਹੋਈ ਸੁਲਾਹ

Written by  Joshi -- August 28th 2017 01:03 PM
ਦੋਕਲਾਮ ਵਿਚ ਕੋਈ ਯੁੱਧ ਨਹੀਂ ਹੋਵੇਗਾ, ਭਾਰਤ-ਚੀਨ 'ਚ ਹੋਈ ਸੁਲਾਹ

ਦੋਕਲਾਮ ਵਿਚ ਕੋਈ ਯੁੱਧ ਨਹੀਂ ਹੋਵੇਗਾ, ਭਾਰਤ-ਚੀਨ 'ਚ ਹੋਈ ਸੁਲਾਹ

ਚੀਨ ਅਤੇ ਭਾਰਤ ਵਿਚਕਾਰ ਤਨਾਅ ਦੀ ਸਥਿਤੀ ਹੁਣ ਘਟਦੀ ਨਜ਼ਰ ਆ ਰਹੀ ਹੈ। There won't be war b/w India China, both countries settle the issue! "ਹੁਣ ਪਿਛਲੇ ਕੁਝ ਹਫਤਿਆਂ 'ਚ, ਭਾਰਤ ਅਤੇ ਚੀਨ ਨੇ ਦੋਕਲਾਮ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਆਪਣੀਆਂ ਚਿੰਤਾਵਾਂ, ਮਸਲੇ ਅਤੇ ਹੋਰ ਮਾਮਲਿਆਂ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ।" ਐਮਈਏ ਨੇ ਕਿਹਾ। There won't be war b/w India China, both countries settle the issue!ਇਸ ਕਦਮ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿਆਮਨ ਦੀ ਅਗਲ਼ੀ ਯਾਤਰਾ 'ਚ ਫਾਇਦਾ ਹੋਵੇਗਾ। ਕੁਝ ਇੱਦ ਦੇ ਵੀ ਆਸਾਰ ਹਨ ਕਿ ਰਾਸ਼ਟਰਪਤੀ ਵਲਾਮਦੀਰ ਪੁਤਿਨ ਵੀ ਇਸ ਮਸਲੇ ਦੀ ਗੱਲਬਾਤ 'ਚ ਵੱਡਾ ਰੋਲ ਨਿਭਾ ਸਕਦੇ ਹਨ। ਅੰਤਰਰਾਸ਼ਟਰੀ ਮਸਲਿਆਂ ਦੇ ਐਕਸਪਰਟ ਨੇ ਕਿਹਾ ਕਿ ਬੀਆਰਆਈਸੀਐਸ ਦੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਹੋ ਸਕਦੀ ਹੈ ਅਤੇ ਮਨ ਮੁਟਾਵ ਮਿਟਣ ਦੇ ਵੀ ਆਸਾਰ ਹਨ। There won't be war b/w India China, both countries settle the issue! ਪਹਿਲਾਂ ਚੀਨੀ ਮੀਡੀਆ ਅਤੇ ਬੁਲਾਰਿਆਂ ਨੇ ਵਾਰ-ਵਾਰ ਸਰਹੱਦ 'ਤੇ ਫੌਜੀ ਵਧਾਏ ਜਾਣ ਦੀ ਚੇਤਾਵਨੀ ਦਿੱਤੀ ਸੀ। There won't be war b/w India China, both countries settle the issue!ਫਿਰ, ਦੋ ਹਫਤੇ ਪਹਿਲਾਂ, ਚੀਨੀ ਅਤੇ ਭਾਰਤੀ ਸੈਨਿਕਾਂ ਦੀ ਪੱਛਮੀ ਹਿਮਾਲਿਆ ਵਿੱਚ ਪਾਂਗੋਗ ਝੀਲ ਤੇ ਝਗੜਾ ਕਰਦਿਆਂ ਦੀ ਤਸਵੀਰ ਵੀ ਵਾਇਰਲ ਹੋਈ ਸੀ।

ਚੀਨ ਵੱਲੋਂ ਝਾਰਖੰਡ ਦੇ ਭਾਰਤੀ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਕਰਨ ਦਾ ਦੋ ਘੰਟਿਆਂ ਦਾ ਸੰਘਰਸ਼ ਸ਼ੁਰੂ ਹੋ ਗਿਆ ਸੀ। —PTC News

  • Tags

Top News view more...

Latest News view more...