ਚੋਰਾਂ ਨੇ ਗ੍ਰਾਹਕ ਸੇਵਾ ਕੇਂਦਰ ‘ਚੋਂ ਉਡਾਈ ਇਕ ਲੱਖ ਰੁਪਏ ਤੋਂ ਵੱਧ ਦੀ ਨਕਦੀ , ਪੁਲਿਸ ਵੱਲੋਂ ਜਾਂਚ ਜਾਰੀ

Thieves Rs. 1 lakh in cash from Grahak Seva Kendra in Dhariwal 
ਚੋਰਾਂ ਨੇ ਗ੍ਰਾਹਕ ਸੇਵਾ ਕੇਂਦਰ 'ਚੋਂ ਉਡਾਈ ਇਕ ਲੱਖ ਰੁਪਏ ਤੋਂ ਵੱਧ ਦੀ ਨਕਦੀ , ਪੁਲਿਸ ਵੱਲੋਂ ਜਾਂਚ ਜਾਰੀ 

ਚੋਰਾਂ ਨੇ ਗ੍ਰਾਹਕ ਸੇਵਾ ਕੇਂਦਰ ‘ਚੋਂ ਉਡਾਈ ਇਕ ਲੱਖ ਰੁਪਏ ਤੋਂ ਵੱਧ ਦੀ ਨਕਦੀ , ਪੁਲਿਸ ਵੱਲੋਂ ਜਾਂਚ ਜਾਰੀ:ਧਾਰੀਵਾਲ :  ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਧਾਰੀਵਾਲ ਅਧੀਨ ਪੈਂਦੇ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਕੋਲ ਸਥਿਤ ਗ੍ਰਾਹਕ ਸੇਵਾ ਕੇਂਦਰ ‘ਚੋਂ ਬੀਤੀ ਰਾਤ ਚੋਰਾਂ ਵੱਲੋਂ ਸੰਨ੍ਹ ਲਗਾ ਕੇ ਇੱਕ ਲੱਖ ਵੀਹ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Thieves Rs. 1 lakh in cash from Grahak Seva Kendra in Dhariwal 
ਚੋਰਾਂ ਨੇ ਗ੍ਰਾਹਕ ਸੇਵਾ ਕੇਂਦਰ ‘ਚੋਂ ਉਡਾਈ ਇਕ ਲੱਖ ਰੁਪਏ ਤੋਂ ਵੱਧ ਦੀ ਨਕਦੀ , ਪੁਲਿਸ ਵੱਲੋਂ ਜਾਂਚ ਜਾਰੀ

ਇਸ ਸਬੰਧੀ ਗ੍ਰਾਹਕ ਸੇਵਾ ਕੇਂਦਰ ਦੇ ਮਾਲਕ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਜਦੋਂ ਅੱਜ ਸਵੇਰੇ ਸੇਵਾ ਕੇਂਦਰ ਅੰਦਰ ਆ ਕੇ ਦੇਖਿਆ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ ਖੁੱਲ੍ਹੀ ਪਈ ਸੀ।

ਇਹ ਵੀ ਪੜ੍ਹੋ : ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ

Thieves Rs. 1 lakh in cash from Grahak Seva Kendra in Dhariwal 
ਚੋਰਾਂ ਨੇ ਗ੍ਰਾਹਕ ਸੇਵਾ ਕੇਂਦਰ ‘ਚੋਂ ਉਡਾਈ ਇਕ ਲੱਖ ਰੁਪਏ ਤੋਂ ਵੱਧ ਦੀ ਨਕਦੀ , ਪੁਲਿਸ ਵੱਲੋਂ ਜਾਂਚ ਜਾਰੀ

ਇਸ ਤੋਂ ਬਾਅਦ ਜਦੋਂ ਉਸ ਨੇ ਅੰਦਰ ਆ ਕੇ ਦੇਖਿਆ ਤਾਂ ਗੱਲੇ ‘ਚ ਪਈ ਇਕ ਲੱਖ ਵੀਹ ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਪੀੜਤ ਮਾਲਕ ਨੇ ਦੱਸਿਆ ਕਿ ਚੋਰ ਜਾਣ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਡੀ.ਵੀ.ਆਰ. ਵੀ ਨਾਲ ਹੀ ਲੈ ਗਏ।

Thieves Rs. 1 lakh in cash from Grahak Seva Kendra in Dhariwal 
ਚੋਰਾਂ ਨੇ ਗ੍ਰਾਹਕ ਸੇਵਾ ਕੇਂਦਰ ‘ਚੋਂ ਉਡਾਈ ਇਕ ਲੱਖ ਰੁਪਏ ਤੋਂ ਵੱਧ ਦੀ ਨਕਦੀ , ਪੁਲਿਸ ਵੱਲੋਂ ਜਾਂਚ ਜਾਰੀ

ਇਸ ਵਾਰਦਾਤ ਤੋਂ ਬਾਅਦ ਗ੍ਰਾਹਕ ਸੇਵਾ ਕੇਂਦਰ ਦੇ ਮਾਲਕ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਇਸ ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।
-PTCNews