Advertisment

ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ

author-image
Jashan A
Updated On
New Update
ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ
Advertisment
ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ,ਥਾਈਲੈਂਡ ‘ਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ 15 ਸਾਲਾਂ ਮਾਂ ਨੇ ਆਪਣੇ ਨਵਜਾਤ ਬੱਚੇ ਨੂੰ ਦਫਨਾ ਦਿੱਤਾ। ਪਰ ਇਸ ਬੱਚੇ ਦੀ ਜਾਨ ਬਚ ਗਈ। ਇਸ ਬੱਚੇ ਦੀ ਜਾਨ ਬਚਾਉਣ ਵਾਲਾ ਕੋਈ ਇਨਸਾਨ ਨਹੀਂ ਸਗੋਂ ਇੱਕ ਅਪਾਹਜ ਕੁੱਤਾ ਹੈ। baby ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ ਇਸ ਬੱਚੇ ਨੂੰ ਉਸਦੀ 15 ਸਾਲਾਂ ਮਾਂ ਦਫਨਾ ਕੇ ਚਲੀ ਗਈ ਸੀ, ਜਿਸ ਤੋਂ ਬਾਅਦ ਪਿੰਗ ਪੋਂਗ ਨਾਮ ਦੇ ਇਸ ਕੁੱਤੇ ਨੇ ਸੁੰਘਦੇ ਹੋਏ ਇੱਕ ਥਾਂ ‘ਤੇ ਪਹੁੰਚਿਆ ਤੇ ਉੱਥੇ ਉਸਨੇ ਖੁਦਾਈ ਸ਼ੁਰੂ ਕਰ ਦਿੱਤੀ। ਹੋਰ ਪੜ੍ਹੋ:
Advertisment
ਪਾਕਿਸਤਾਨ ‘ਚ ਵਿਆਹ ਕਰਵਾਉਣ ਵਾਲੀ ਕਿਰਨ ਬਾਲਾ ਦੀ ਹੁਣੇ ਹੁਣੇ ਆਈ ਤਾਜ਼ਾ ਖ਼ਬਰ baby ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ ਖੁਦਾਈ ਕਰਦੇ ਹੋਏ ਬੱਚੇ ਦੀਆਂ ਲੱਤਾਂ ਨਜ਼ਰ ਆਈਆਂ ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਵੀ ਖੁਦਾਈ ਕੀਤੀ ਤੇ ਬੱਚੇ ਨੂੰ ਬਾਹਰ ਕੱਢਿਆ।ਰਾਹਤ ਵਾਲੀ ਗੱਲ ਇਹ ਹੈ ਕਿ ਬੱਚੇ ਨੂੰ ਕੋਈ ਗੰਭੀਰ ਚੋਟ ਨਹੀਂ ਲੱਗੀ ਸੀ ਤੇ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। baby ਨਵਜਾਤ ਬੱਚੇ ਨੂੰ ਮਰਨ ਲਈ ਛੱਡ ਗਈ ਸੀ ਕਲਯੁਗੀ ਮਾਂ, ਅਪਾਹਜ ਕੁੱਤੇ ਨੇ ਇੰਝ ਬਚਾਈ ਜਾਨ ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਕਰ ਉਸਦੀ ਮਾਂ ਨੂੰ ਹਤਿਆ ਦੀ ਕੋਸ਼ਿਸ਼ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ। -PTC News-
thiland-news latest-thiland-news thiland-news-in-punjabi dog-saves-newborn-baby dog-saves-newborn-baby-news
Advertisment

Stay updated with the latest news headlines.

Follow us:
Advertisment