
ਇਸ ਕੁੜੀ ਨੇ ਸੈਕਿੰਡਾਂ ‘ਚ ਮਰਦ ਪਹਿਲਵਾਨ ਦੀਆਂ ਲਵਾਈਆਂ ਗੋਡਣੀਆਂ , ਦੇਖੋ ਵੀਡੀਓ:ਇੱਕ ਕੁੜੀ ਨੇ ਖੇਡ ਮੇਲੇ ਦੌਰਾਨ ਮਰਦ ਪਹਿਲਵਾਨ ਦੀਆਂ ਗੋਡਣੀਆਂ ਲਵਾ ਦਿੱਤੀਆਂ।ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਖੂਬ ਵਰਾਇਲ ਹੋ ਰਹੀ ਹੈ।ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਕੁੜੀ ਨੇ ਕਿਵੇਂ ਸੈਕਿੰਡਾਂ ‘ਚ ਮਰਦ ਪਹਿਲਵਾਨ ਨੂੰ ਚਿਤ ਕਰਕੇ ਰੱਖ ਦਿੱਤਾ।
ਇਸ ਕੁੜੀ ਨੂੰ ਦੇਖਣ ਲਈ ਅਖਾੜਾ ਵੀ ਪੂਰਾ ਭਰਿਆ ਹੋਇਆ ਹੈ।ਲੋਕ ਇੱਕ ਦੂਜੇ ਤੋਂ ਉੱਚੀ ਆਵਾਜ਼ ‘ਚ ਚੀਕਾਂ ਮਾਰਦੇ ਨਜ਼ਰ ਆ ਰਹੇ ਹਨ।ਇਸ ਇਸ ਧਾਕੜ ਕੁੜੀ ਨੇ ਦੰਗਲ ਫਿਲਮ ਦੀ ਯਾਦ ਦਿਵਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜਿਥੇ ਇੱਕ ਪਾਸੇ ਕੁੜੀਆਂ ਦੇ ਜੰਮਣ ‘ਤੇ ਪਬੰਧੀਆਂ ਲਗਾਈਆਂ ਜਾਂਦੀਆਂ ਹਨ,ਓਥੇ ਹੀ ਕੁੜੀਆਂ ਨੇ ਖੇਡ ਮੁਕਾਬਲਿਆਂ ਵਿੱਚ ਝੰਡੀ ਗੱਡ ਕੇ ਰੱਖ ਦਿੱਤੀ ਹੈ।ਏਸ਼ੀਅਨ ਖੇਡਾਂ ਵਿੱਚ ਵੀ ਲੜਕੀਆਂ ਨੇ ਆਪਣੀ ਜਿੱਤ ਦਾ ਝੰਡਾ ਗੱਡ ਕੇ ਰੱਖਿਆ ਹੈ।
ਕੁੜੀ ਨੇ ਕਿਵੇਂ ਮਰਦ ਪਹਿਲਵਾਨ ਦੀ ਲਵਾਈਆਂ ਗੋਡਣੀਆਂ
ਕੁੜੀ ਨੇ ਕਿਵੇਂ ਮਰਦ ਪਹਿਲਵਾਨ ਦੀ ਲਵਾਈਆਂ ਗੋਡਣੀਆਂ
Posted by Shanker Badra on Monday, September 3, 2018
-PTCNews