Fri, Apr 26, 2024
Whatsapp

ਇਸ ਵਿਅਕਤੀ ਨੇ 14 ਸੈਕਿੰਡ ਦਾ ਯੋਗਾ ਕਰਕੇ 90 ਰੁਪਏ ਦਾ ਲਿਆ ਤੁਰੰਤ ਲਾਭ ,ਵੀਡੀਓ ਵਰਾਇਲ

Written by  Shanker Badra -- September 05th 2018 05:39 PM
ਇਸ ਵਿਅਕਤੀ ਨੇ 14 ਸੈਕਿੰਡ ਦਾ ਯੋਗਾ ਕਰਕੇ 90 ਰੁਪਏ ਦਾ ਲਿਆ ਤੁਰੰਤ ਲਾਭ ,ਵੀਡੀਓ ਵਰਾਇਲ

ਇਸ ਵਿਅਕਤੀ ਨੇ 14 ਸੈਕਿੰਡ ਦਾ ਯੋਗਾ ਕਰਕੇ 90 ਰੁਪਏ ਦਾ ਲਿਆ ਤੁਰੰਤ ਲਾਭ ,ਵੀਡੀਓ ਵਰਾਇਲ

ਇਸ ਵਿਅਕਤੀ ਨੇ 14 ਸੈਕਿੰਡ ਦਾ ਯੋਗਾ ਕਰਕੇ 90 ਰੁਪਏ ਦਾ ਲਿਆ ਤੁਰੰਤ ਲਾਭ ,ਵੀਡੀਓ ਵਰਾਇਲ:ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਰਾਇਲ ਹੋ ਰਹੀ ਹੈ।ਜਿਸ ਵਿੱਚ ਇੱਕ ਵਿਅਕਤੀ ਪਹਿਲਾਂ ਤਾਂ 14 ਸੈਕਿੰਡ ਦਾ ਯੋਗਾ ਕਰਦਾ ਹੈ ਅਤੇ ਫ਼ਿਰ ਉਸਨੂੰ 90 ਰੁਪਏ ਦਾ ਤੁਰੰਤ ਲਾਭ ਮਿਲ ਜਾਂਦਾ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕਿਵੇਂ ਯੋਗਾ ਕਰਨ ਦੇ ਬਹਾਨੇ ਘਰ ਅੱਗੇ ਲੱਗੀ ਟਿਊਬ ਲਾਈਟ ਲਾਹ ਕੇ ਲੈ ਜਾਂਦਾ ਹੈ।ਜਿਸ ਦੀ ਕੀਮਤ ਬਜ਼ਾਰ 'ਚ ਲੱਗਭਗ 90 ਰੁਪਏ ਦੇ ਕਰੀਬ ਹੈ। https://www.facebook.com/pindawalemundelive/videos/1993009677656581/ -PTCNews


  • Tags

Top News view more...

Latest News view more...